[Att] Punjabi Status

Dear Friends: Today we are going to share Att Punjabi Status. Please share it with your friends on Whatsapp and Facebook.


Att Punjabi Status

ਚੱਲਦਾ ਪਾਣੀ ਨੀਤਰਿਆ ਰਹਿੰਦਾ, ਖੜਿਆ ਬਣ ਜਾਂਦਾ ਛੱਪੜ, ਲੋਕਾਂ ਦਾ ਕੰਮ ਹੁੰਦਾ ਗੱਲਾ ਬਣਾਉਣੀਆ, ਤੇਰੀ ਕਾਮਯਾਬੀ ਨੇ ਹੀ ਜੜਨਾ ਮੂੰਹ ਤੇ ਥੱਪੜ !

ਕਫਨ ਵੀ ਕੀ ਚੀਜ ਹੈ, ਜਿਸਨੇ ਬਣਾਇਆ ਉਸਨੇ ਵੇਚ ਦਿੱਤਾ, ਜਿਸਨੇ ਖਰੀਦਿਆ ਉਸਨੇ ਵਰਤਿਆ ਨਹੀ, ਜਿਸਨੇ ਵਰਤਿਆ ਉਸਨੂੰ ਪਤਾ ਹੀ ਨਹੀਂ।

ਪੰਡਤਾਂ ਨੂੰ ਹੱਥ ਦਿਖਾ ਕੇ ਕੁੱਝ ਨਹਿਉ ਹੋਣਾ, ਕਿਉਕਿ ਕਈ ਵਾਰ ਸਮੇ ਖਰਾਬ ਨਾਲੋ ਜਾਦਾ ਬੰਦੇ ਦੇ ਲ਼ਛਣ ਖਰਾਬ ਹੁੰਦੇ ਆ !

ਵੱਧਣ ਵਾਲੇ ਬੁਹਤ ਅੱਗੇ ਚੱਲੇ ਜਾਂਦੇ ਹਨ ਹ ਵਕਤ ਨੂੰ ਨੀ ਪੁੱਛ ਦੇ ਵਕਤ ਹਨਾ ਨੂੰ ਪੁੱਛ ਕੇ ਗੁਜਰ ਦਾ ਹੈ !

ਗੁਣੀ ਆ ਜੇ ਬੰਦਿਆ ਸਾਂਝਾ ਕਰ ਲਿਆ ਕਰ..ਅੰਦਰ ਰੱਖ ਕੇ ਵੀ ਤਾਂ ਇੱਕ ਦਿਨ ਸਿਵੇ ਵਿੱਚ ਸਾੜਨਾ !

ਚੰਗੀ ਤਰਾਂ ਸਹਿ ਗਏ ਅਸੀਂਬੁਰੇ ਵਕਤ ਦੀਆਂ ਮਾਰਾਂ ਨੂੰ, ਹਾਰਦੇ ਨਹੀਂ ਹੁਣ ਤਾਂਹਰਾ ਦਾਂਗੇ ਹਜਾਰਾਂ ਨੂੰ !

ਜਿੰਦਗੀ ਨੂੰ ਬੇਹਤਰ ਬਣਉਣ ਦੇ ਚੱਕਰ ਵਿੱਚਜਿੰਦਗੀ ਜਿਉਣੀ ਨਾ ਭੁੱਲ ਜਾਇਉ, ਰਿਸ਼ਤੇ ਵੀ ਯਾਦ ਰੱਖਣਾ ਦੇਖਿਉ ਕੀਤੇ ਇੱਕਲੇ ਹੀ ਨਾ ਰੁੱਲ ਜਾਇਉ !

ਇਥੇ ਘੁਲੇ ਨੇ ਹਵਾਵਾਂ ਵਿੱਚ ਜ਼ਹਿਰ ਵੇ, ਦੁਨੀਆਂ ਤੇ ਦਮ ਘੁੱਟਦਾ. ਇਥੇ ਹੁੰਦੇ ਨੇ ਮਾਸੂਮਾਂ ਉੱਤੇ ਕਹਿਰ ਵੇ, ਦੁਨੀਆਂ ਤੇ ਦਮ ਘੁੱਟਦਾ !

ਕੋਈ ਵੀ ਸਖਤ ਦਿਲ ਲੈ ਕੇ ਨਹੀ ਜੰਮਦਾ..ਇਹ ਦੁਨੀਆ ਆਲੇ ਨਰਮੀ ਖੋਹ ਲੈਂਦੇ ਨੇ !

ਲਿੱਖ ਲਿੱਖ ਕਾਪੀਆ ਨੀ ਭਰਦੇ, ਹੋਵੇ ਚੰਗੀ ਗੱਲ ਸੱਭ ਨਾਲ ਸਾਂਝੀ ਹਾਂ ਕਰਦੇ, ਗੈਂਰਾ ਦੇ ਸਿਰਾਂ ਤੇ ਕਦੇ ਮਾਰੀਆ ਨਾ ਥੱਪੀਆਂ. ਐਂਡ ਕਰੀ ਦਾ ਜਾ ਫਿਰ ਸਿਰਾ ਕਰਦੇ !

ਇੰਨੀ ਗਰਮੀ ਵਿੱਚ ਅਸਮਾਨ ਦੇ ਬੱਦਲ, ਮੁੰਡੇ ਦੇ ਵਿਆਹ ਵਿੱਚ ਫੁੱਫੜ ਵਾਂਗ ਹੁੰਦੇ ਨੇ..ਜੋਂ ਤੁਰੇ ਫਿਰਦੇ ਤਾਂ ਦਿਸਦੇ ਨੇ ਪਰ ਕਰਦੇ ਕੁੱਝ ਨਹੀ !

ਤੱਕੜੇ ਤੋ ਤੱਕੜਾ ਵੀ ਹਰਦਾ ਦੇਖਿਆ ਏ..ਜਦ ਦੁੱਖ ਕਿਸੇ ਤੇ ਆ ਵਰਦਾ.. ਬੰਦਾ ਬਿੰਨਾ ਮੋਤ ਤੋ ਵੀ ਮਰਦਾ ਦੇਖਿਆ ਏ !

ਪਰਦਾ ਵੀ ਰੱਖਦੇ ਨੇ ..ਪਰਦੇ ਪਿੱਛੋ ਝਾਕਦੇ ਵੀ ਰਹਿਣ. ਇਹੋ ਜਹੇ ਗਵਾਂਡੀ ਨਾ ਰੱਬਾ ਕਿਸੇ ਦੇ ਘਰ ਜਾ ਕੇ ਬਹਿਣ !

ਦੁਆਵਾਂ ਦਾ ਕੋਈ ਰੰਗ ਨਹੀਂ ਹੁੰਦਾ  ਪਰ ਕਹਿੰਦੇ ਜਦੋਂ ਦੁਆਵਾਂ ਰੰਗ ਲਿਆਉਦੀਆਂ ਨੇ ਤਾਂ ਜ਼ਿੰਦਗੀ ਰੰਗਾਂ ਨਾਲ ਭਰ ਜਾਂਦੀ ਹੈ !

ਜੰਗਲ ਦੀ ਜੜੀ ਬੂਟੀ ਵਰਗਾ ਹਾਂ ਮੈੰ ਕਿਸੇ ਨੂੰ ਜਹਿਰ ਤੇ ਕਿਸੇ ਨੂੰ ਦਵਾ ਲੱਗਦਾ ਹਾਂ !

ਬਹੁਤ ਔਖਾ ਹੈ ਮੈਨੂੰ ਥੱਲੇ ਸਿੱਟਣਾ..ਕਿਉਕਿ ਮੈ ਤਾਂ ਚੱਲਣਾ ਹੀ ਠੋਕਰਾਂ ਖਾ ਖਾ ਸਿੱਖਿਆ !

ਮੈ ਉਜੜੇ ਘਰ ਦਾ ਉਹ ਦਰਵਾਜਾ, ਮੈਨੂੰ ਸਿਉਂਕ ਖਾ ਗਈ ਇੰਤਜਾਰ ਕਰਦੇ ਕਰਦੇ !

ਕਦਰ ਕਰਿਆ ਕਰੋ ਮਾਂ ਪਿਉ ਦੀ ..ਅੱਜ ਵੀ ਖਾਂਦਿਆ ਤੇ ..ਸੁੱਕੀ ਰੋਟੀ ਮਾਂ ਪਿਉ ਚੱਕਦੇ ਨੇ !

ਇੱਕ ਹੀ ਸਮਾਨਤਾ ਹੈ ਪਤੰਗ ਅਤੇ ਜਿੰਦਗੀ ਚ, ਉਦੋਂ ਤੱਕ ਹੀ ਵਾਹ ਵਾਹ ਹੁੰਦੀ ਹੈ ਜਦ ਤੱਕ ਉਚਾਈ ਤੇ ਹੋਵੇ !

ਸੁਪਨੇ ਸੋ ਕੇ ਪੂਰੇ ਨਹੀ ਹੁੰਦੇ..ਸੁਪਨੇ ਪੂਰੇ ਕਰਨ ਲਈ ਦਿਨ ਰਾਤ ਜਾਗਣਾ ਪੈਂਦਾ ਹੈ !

Att Punjabi Status

ਸੁਣਿਆ ਮੈ ਮੇਰੀ ਬਰਬਾਦੀ ਲਈ ਉਹਨੇ 40 ਪਾਠ ਸੁੱਖੇ ਨੇ, ਪਤਾ ਨਹੀ ਉਹ ਕੀ ਕਰਨਾ ਚਾਹੁੰਦੇ ਨੇ..ਮੇਰੇ ਨਸੀਬ ਤਾਂ ਜਨਮਾਂ ਤੋਂ ਹੀ ਰੁੱਸੇ ਨੇ !

ਫੇਸਬੁੱਕ ਵਾਲਿਆ ਤੋ ਇੱਕ ਕਦਮ ਅੱਗੇ ਆ..ਇੰਨਾ ਨੂੰ ਵੀ ਪਤਾ ਲੱਗੇ..ਪੰਜਾਬੀ ਕਿੰਨੇ ਕੱਬੇ ਆ !

ਖੁਸ਼ਬੂ ਨਾ ਆਂਉਦੀ ਕਦੇ ਮੁੱਲ ਦਿਆਂ ਫੁੱਲਾਂ ਚੋ..ਦਿਲ ਭਰੇ ਨਾ ਜੇ ਹਾਮੀ ਫੇਰ ਗੱਲ ਨਿਕਲਦੀ ਨਾ ਬੁੱਲਾਂ ਚੋ !

ਸੀਨੇ ਵਿੱਚ ਮੁੱਦਤ ਤੋਂ ਇਕ ਰੀਜ ਪੱਲੇ ਕਾਂਸ਼ …ਕੋਈ ਮੈਨੂੰ ਕੰਡਿਆ ਸਣੇ ਕਬੂਲ ਕਰੇ !

ਗਏ ਉਹ ਜਮਾਨੇ, ਬੀਬਾ ਜਦ ਤੇਰੇ ਸੀ ਦੀਵਾਨੇ ! Att Punjabi Status

ਚੋਗਾ ਪਾਉਂਦੇ ਪਾਉਂਦੇ ਹੱਥ ਵੀ ਦਾਗੀ ਹੋ ਗਏ ਨੇ, ਤਾਈਓਂ ਯਾਰ ਪਰਿੰਦੇ ਸੱਜਣਾ ਬਾਗੀ ਹੋ ਗਏ ਨੇ !

ਚੁੱਪ ਚਾਪ ਮਿਹਨਤ ਕਰਿਆ ਕਰੋ..ਰੌਲਾ ਪਉਣ ਦਾ ਕੰਮ ਕਾਮਯਾਬੀ ਤੇ ਛੱਡ ਦਿਉ ।

ਜਿੱਤਨੇ ਤੋਂ ਪਹਿਲਾਂ ਜਿਸ ਨੂੰ ਹਾਰ ਦਾ ਸਵਾਦ ਪਤਾ ਹੋਵੇ..ਓਹ ਬੰਦਾ ਹਵਾ ਕਦੇ ਨਹੀਂਓ ਕਰਦਾ !

ਬੋਲੇ ਰੰਗ ਦਾ ਗੁਮਾਨ ਸਿਰ ਚੜ੍ਹਕੇ, ਨੀ ਨੱਕ ਤੇਰਾ ਵਿੰਗਾ ਟੇਡਾ ਜਿਹਾ !

ਇਕੱਠੇ ਕਰ ਲੈਣ ਦੇ ਬਿਖਰੇ ਹੋਏ ਅਰਮਾਨਾਂ ਨੂੰ, ਉੱਡਾਗੇ ਜਰੂਰ ਸਾਫ਼ ਹੋ ਲੈਣ ਦੇ ਆਸਮਾਨਾਂ ਨੂੰ !

ਨਾਂ ਹੀ ਲੱਗਣੇ ਮੇਲੇ ਕੱਲ ਨੂੰ, ਨਾ ਹੀ ਲੱਗਣੀ ਛਿੰਝ ਜਿੰਮੀਦਾਰਾਂ ਗਲ ਰੱਸਾ ਤੇ ਜਵਾਨੀ ਹੱਥ ਸਰਿੰਜ !

ਤੂੰ ਵੀ ਸ਼ੀਸ਼ੇ ਵਰਗਾ ਈ ਨਿਕਲਿਆਂ..ਜਿਸ ਨੇ ਵੀ ਦੇਖਿਆ ਉਸਦਾ ਈ ਹੋ ਗਿਆ !

ਖਵਾਹਿਸ਼ਾਂ ਘੱਟ ਹੋਣ ਤਾਂ ਨੀੰਦ ਪੱਥਰਾਂ ਤੇ ਸਕਦੀ ਹੈ, ਨਹੀਂ ਤਾਂ ਵਿਛੌਣਾ ਮੱਖਮਲ ਦਾ ਵੀ ਚੁੱਭਦਾ ਬੜਾ ਹੈ !

ਥੋਡੀ ਰੱਬ ਤੱਕ ਪਹੁੰਚ ਸਾਡਾ ਦਿਲ ਵੀ ਨੀਂ ਸੁਣਦਾ, ਥੋਡੇ ਲੱਖਾਂ ਨੇਂ ਮੁਰੀਦ ਸਾਨੂੰ ਇੱਕ ਵੀ ਨੀਂ ਚੁਣਦਾ !

ਹਮੇਸਾ ਨੀਂਵੇ ਹੋ ਕੇ ਚੱਲੋ ਕਿਕਿ ਨੀਂਵਿ ਨੂੰ ਡਿੱਗਣ ਦਾ ਡਰ ਨਹੀਂ ਹੁੰਦਾ !

ਮਿਹਨਤ ਦਾ ਫਲ ਤੇ ਮੁਸੀਬਤ ਦਾ ਹਲ ਦੇਰ ਨਾਲ ਸਹੀ ਪਰਮਿਲਦਾ ਜਰੂਰ ਹੈ !

Att Punjabi Status

ਮਹੁੱਬਤ ਤੇ ਇੱਜਤ ਲਈ ਝੁੱਕ ਜਾਉ ..ਪਰ ਝੁੱਕ ਕੇ ਕਦੇ ਮਹੁੱਬਤ ਜਾਂ ਇੱਜਤ ਨਾ ਮੰਗੋ !

ਦਿਲਾ ਕਦੇ ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ, ਲੋਕੀ ਕੱਟੀ ਹੋਈ ਪਤੰਗਂ ਨੂੰ ਅਕਸਰ ਜਿਆਦਾ ਲੁੱਟਦੇ ਆ !

ਜਿਸ ਦਿਨ ਮਰਾਂਗੇ ਇਕ ਰੁੱਖ ਨਾਲ ਹੀ ਜਲਾਂਗੇ, ਕੁਦਰਤ ਦਾ ਇਹ ਕਰਜਂ ਤਾਂ ਚੁਕਾ ਦੇ ਯਾਰਾ, ਜਿਦੇ ਜੀ ਦੋ ਬੂਟੇ ਤਾਂ ਲਾ ਦੇ ਯਾਰਾ !

ਜਿੰਦਗੀ ਉਲਝ ਗਈ ਤੇਰੇ ਖੁਆਬਾਂ ਨੂੰ ਬੁਨ ਬੁਨ ਕੇ, ਮੈ ਥੱਕ ਗਿਆ ਹੁਣ ਤੇਰੇ ਨਿੱਤ ਦੇ ਲਾਰਿਆਂ ਨੂੰ ਸੁਣ ਸੁਣ ਕੇ !

ਜੇ ਹਰ ਕੋਈ ਇਨਸਾਨ ਬਣ ਜਾਏ, ਤਾਂ ਜਾਨਵਰਾਂ ਦੀ ਗਿਣਤੀ ਘੱਟ ਜਾਏਗੀ ।

ਕੁੱਝ ਲੋਕ ਇਸ ਤਰਾਂ ਦਿਲ ਵਿੱਚ ਵੱਸ ਜਾਂਦੇ ਨੇ ਕਿ ਜਦੋ ਬਾਹਰ ਕੱਢੀਏ ਤਾਂ ਜਾਨ ਨਿਕਲ ਜਾਂਦੀ ਹੈ !

ਆਪਣੀਆਂ ਜੜ੍ਹਾਂ ਇੰਨੀਆ ਡੂੰਗੀਆਂ ਕਰੋ.. ਕੋਈ ਮਾੜੀ ਸੰਗਤ ਤੁਹਾਨੂੰ ਹਲਾ ਨਾ ਸਕੇ !

ਜੇ ਤੁਸੀਂ ਹਾਲੇ ਵੀ ਉਸ ਇਨਸਾਨ ਨੂੰ ਲੱਭ ਰਹੇ ਹੋ, ਜੋ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ…ਤਾਂ ਤੁਹਾਨੂੰ ਇੱਕ ਬਾਰ ਸ਼ੀਸ਼ੇ ਚ ਦੇਖਣਾ ਚਾਹੀਦਾ ਹੈ ਕਿਉਂਕਿ ਖ਼ੁਦ ਤੋੰ ਜਿਆਦਾ ਤੁਹਾਨੂੰ ਹੋਰ ਕੋਈ ਨਹੀਂ ਬਦਲ ਸਕਦਾ !

ਗੱਲ ਕਰ ਦੇਈ ਏ ਮੂੰਹ ਤੇ ਠੋਕ ਕੇ, ਐਵੇ ਪੋਚੇ ਲਈ ਦੇ ਨੀ ਦਿਲ ਚ ਰੋਕ ਕੇ !

ਮੰਨਿਆ ਕੇ ਪੈਸੇ ਬਿਨਾ ਜਿੰਦਗੀ ਨਾ ਚੱਲੇ ਪਰ ਪੈਸੇ ਨੂੰ ਨੀ ਕਦੇ ਜਿੰਦਗੀ ਬਣਾਈਦਾ !

ਪੁਰਾਣੇ ਜਮਾਨੇ ਵਿਚ ਜਦੋਂ ਮੋਬਾਈਲ ਅਤੇ ਹੋਰ ਕੋਈ ਦੂਰਸੰਚਾਰ ਸਾਧਨ ਨਹੀਂ ਸੀ ਹੁੰਦਾ, ਉਸ ਸਮੇਂ ਹਿਚਕੀ ਨੂੰ ਹੀ ਮਿਸ ਕਾਲ ਮੰਨਿਆ ਜਾਂਦਾ ਸੀ !

ਹਮੇਸ਼ਾ ਓਹੀ ਦੀਵੇ ਹੱਥਾਂ ਨੂੰ ਸਾੜ ਦਿੰਦੇ ਨੇ, ਜਿਨ੍ਹਾਂ ਨੂੰ ਅਸੀਂ ਹਵਾ ਤੋਂ ਬਚਾ ਕੇ ਰੱਖਦੇ ਹਾਂ ! Att Punjabi Status

ਵੱਡੇ ਤੋ ਵੱਡਾ ਆਦਮੀ ਬਣ ਕੇ ਵੀ ਜੇ ਸਿੱਖਣ ਦੀ ਚਾਅ ਰਹੇਗੀ, ਫਿਰ ਅਸੀ ਕਾਮਜਾਬੀ ਦੇ ਨਹੀ ਕਾਮਜਾਬੀ ਸਾਡੇ ਰਾਹ ਰਹੇਗੀ !

ਧੰਨ ਦੋਲਤ ਦੇ ਹੰਕਾਰ ਵਿੱਚ ਕਿਸੇ ਗਰੀਬ ਦਾ ਮਜ਼ਾਕ ਨਾ ਉਡਾਉ, ਕਿਉਂਕਿ ਪੈਰਾਂ ਥੱਲੇ ਰਹਿਣ ਵਾਲੀ ਮਿੱਟੀ ਵੀ ਅੱਜ ਅਸਮਾਨੀ ਉਡੀ ਫ਼ਿਰਦੀ !

ਇੱਕ ਵਾਰੀ ਜੇ ਠੋਕਰ ਲੱਗਜੇ, ਹੋਵੀਂ ਨਾ ਗਮਗੀਨ ਜਿਹਾ, ਅਗਲੀ ਵਾਰੀ ਉਸ ਤੋਂ ਜਿਆਦਾ ਲੈ ਕੇ ਤੁਰੀਂ ਯਕੀਨ ਜਿਹਾ |

ਕੁੱਝ ਲੈ ਰਹੀ ਤੇ ਕੁੱਝ ਘੱਲ ਰਹੀ ਹੈ, ਬਸ ਇੰਝ ਹੀ ਜਿੰਦਗੀ ਚੱਲ ਰਹੀ ਹੈ ! Att Punjabi Status

ਇੱਕ ਹੀ ਦਿਨ ਵਿੱਚ ਪੜ ਲਵੇਂਗਾ ਕਿਵੇਂ ਮੈਨੂੰ, ਮੈ ਖੁਦ ਨੂੰ ਲਿਖਣ ਵਿੱਚ ਬੜੇ ਹੀ ਸਾਲ ਲਗਾਏ ਨੇ !

ਖੁਸ਼ੀ ਹਰੇਕ ਇਨਸਾਨ ਦੀ ਵੱਖਰੀ ਹੁੰਦੀ ਹੈ, ਕਿਸੇ ਹੋਰ ਵਰਗੀ ਖੁਸ਼ੀ ਪਾਉਣ ਦੀ ਗੁਸਤਾਖੀ ਨਾ ਕਰਿਉ ਜਨਾਬ ਆਪਣੀ ਵੀ ਗੁਆ ਬੈਠੋਂਗੇ !

ਜਾ ਤਾਂ ਬਦਨਾਮ ਆਦਮੀ ਮਸ਼ਹੂਰ ਹੁੰਦਾ ਹੈ ਜਾ ਫਿਰ ਮਸ਼ਹੂਰ ਆਦਮੀ ਬਦਨਾਮ ਹੁੰਦਾ ਹੈ !

ਜਦੋਂ ਟੁੱਟਣ ਲੱਗੇ ਹੋਸਲਾ ਤਾਂ ਬੱਸ ਇੱਕ ਗੱਲ ਯਾਦ ਰੱਖਣਾ, ਬਿਨਾਂ ਮਿਹਨਤ ਦੇ ਹਾਸਲ ਤਖਤੋ ਤਾਜ ਨਹੀਂ ਹੁੰਦੇ

ਇਨਸਾਨ ਸਭ ਕੁੱਝ ਕਾਪੀ ਪੇਸਟ ਕਰ ਸਕਦਾ ਹੈ ਪਰ ਕਿਸਮਤ ਤੇ ਨਸੀਬ ਨਹੀ !

ਖਾਕ ਜਿੰਨੀ ਔਕਾਤ ਨਾਂ ਮੇਰੀ ਮੈਥੋਂ ਉੱਪਰ ਇਹ ਜੱਗ ਸਾਰਾ, ਨਾਂ ਹੀ ਮੇਰੇ ਵਿੱਚ ਗੁਣ ਕੋਈ ਮੇਰਾ ਦਾਤਾ ਹੀ ਬਖਸ਼ਣਹਾਰਾ !

ਦੁੱਖ-ਸੁੱਖ ਤਾਂ ਦਾਤਿਆਂ ਤੇਰੀ ਕੁਦਰਤ ਦੇ ਅਸੂਲ ਨੇ ਬਸ ਇੱਕੋ ਅਰਦਾਸ ਹੈ ਤੇਰੇ ਅੱਗੇ, ਜੇ ਦੁੱਖ ਨੇ ਤਾ ਹਿੰਮਤ ਬਖਸ਼ੀ !

ਬਦਲਦੀਆਂ ਚੀਜ਼ਾਂ ਹਮੇਸਾ ਚੰਗੀਆਂ ਲੱਗਦੀਆਂ ਨੇ, ਬੱਸ ਬਦਲਦੇ ਹੋਏ ਆਪਣੇ ਹੀ ਚੰਗੇ ਨਹੀਂ ਲੱਗਦੇ !

ਗੁਨਾਹਾਂ ਮੇਰਿਆ ਨੂੰ ਤੇਰੀ ਰਹਿਮਤ ਉਤੇ ਨਾਜ਼ ਕਿਉਂਕੀ ਮੈ ਗਰੀਬ ਤੇ ਤੂੰ ਗਰੀਬਨਵਾਜ਼ !

ਲੋਕੀ ਕਹਿੰਦੇ ਨੇ ਕਿ ਪਾਗਲ ਦਾ ਕੋਈ ਭਰੋਸਾ ਨਹੀਂ ਹੁੰਦਾ, ਕੋਈ ਇਹ ਕਿਉਂ ਨੀ ਸੋਚਦਾ ਕਿਸੇ ਦੇ ਭਰੋਸੇ ਨੇ ਹੀ ਤਾਂ ਪਾਗਲ ਕਰ ਦਿੱਤਾ !

ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ ਜੇ ਅੱਜ ਹਨੇਰੀ ਤੇਰੀ ਵੱਗਦੀ, ਕੱਲ ਦਾ ਤੁਫਾਨ ਸਾਡਾ ਹੋਵੇਗਾ !

ਕਿਸੇ ਦੀ ਕਦਰ ਕਰਨੀ ਆ ਤਾ ਜਿੰਦੇ ਜੀ ਕਰੋ, ਮਰਨ ਤੋ ਬਾਅਦ ਤਾ ਦੁਸ਼ਮਣ ਵੀ ਕਹਿ ਦਿੰਦਾ ਹੈ, ਬੰਦਾ ਬੜਾ ਚੰਗਾ ਸੀ !

ਟੁੱਟਦਾ ਜਦ ਕੋਈ ਤਾਰਾ ਕੋਈ ਸਾਥੀ ਨਹੀ ਬਣਦਾ, ਜਿਸ ਚੰਨ ਨੂੰ ਉਹ ਚਾਹੁੰਦਾ ਉਹ ਵੀ ਉਸ ਵਖ਼ਤ ਹਾਮੀ ਨਹੀ ਭਰਦਾ !

ਐਨਾ ਵੀ ਕੀਮਤੀ ਨਹੀ ਸੀ ਮੇਰਾ ਚੈਨਤੇ ਸਕੂਨ ਯਾਰੋ, ਓਹ ਲੁੱਟ ਕੇ ਲੈ ਗਈ ਮੈਨੂੰ ਕਿਸੇ ਖਜ਼ਾਨੇ ਦੀ ਤਰ੍ਹਾਂ !

ਮੁਹੱਬਤ ਵਿੱਚੋ ਹਾਰੇ ਹਾਂ, ਹੁਣ ਨਾਮ ਤਾਂ ਬਣਾਉਣਾ ਪਉ, ਕਿੰਨਾ ਸੀ ਪਿਆਰ ਸੱਚਾ, ਉਹਨੂੰ ਅਹਿਸਾਸ ਤਾਂ ਕਰਾਉਣਾ ਪਉ !

ਅਗਰ ਤੁਹਾਨੂੰ ਕੋਈ ਕਹੇ ਕਿ ਤੁਸੀਂ ਬਦਲ ਗਏ ਹੋ ਤਾ ਏਦਾਂ ਮਤਲਬ, ਤੁਸੀਂ ਆਪਣੀ ਜ਼ਿੰਦਗੀ ਉਹਨਾਂ ਦੇ ਤਰੀਕੇ ਨਾਲ
ਜਿਆਉਣੀ ਛੱਡ ਦਿਤੀ ਹੈ !

ਕਿੱਦਾਂ ਖਿੜਦੀਆਂ ਨੇ ਫਸਲਾਂ ਮੈਨੂੰ ਭੇਤ ਨਾ ਮਿਲਿਆ, ਮੈ ਵੀ ਬੀਜਣੇ ਸੀ ਸੁਪਨੇ ਪਰ ਖੇਤ ਨਾ ਮਿਲਿਆ..!

ਦਿਲ ਕਰਦਾ ਦੁਨੀਆਂ ਖਰੀਦ ਲਵਾਂ ਪਰ ਜੇਬ ਕਹਿੰਦੀ ਬਕਵਾਸ ਨਾ ਕਰ !

Att Punjabi Status

ਪਤਾ ਨਹੀ ਅਜੇ ਕੀ ਜੁਲਮ ਬਾਕੀ ਰਹਿ ਗਿਆ, ਮੈਂ ਸੁਣਿਆ ਕਿ ਉਹ ਹੁਣ ਫਿਰ ਮੇਰੀ ਜਿੰਦਗੀ ਦੀ ਦੁਆ ਮੰਗਣ ਲੱਗੇ ਆ !

ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ !

ਰਿਸ਼ਤੇ ਕਦੀ ਜ਼ਿੰਦਗੀ ਦੇ ਨਾਲ ਨਾਲ ਨਹੀਂ ਚੱਲਦੇ, ਪਰ ਸੱਚੇ ਰਿਸ਼ਤਿਆਂ ਦੇ ਪਿੱਛੇ ਪਿੱਛੇ ਜ਼ਿੰਦਗੀ ਚੱਲਦੀ ਹੈ !

ਪਿਆਰ,ਸਤਿਕਾਰ ਤੇ ਕਦਰ ਜਬਰਦਸਤੀ ਨਾਲ ਨਹੀ ਕਰਵਾਏ ਜਾ ਸਕਦੇ !

ਦੁਸ਼ਮਣ ਬਣਓਣ ਦਾ ਕੰਮ ਇੰਨਾ ਸੋਖਾ ਕਿੱਥੇ, ਬਹਤ ਲੋਕਾੰ ਦਾ ਭਲਾ ਕਰਨਾ ਪੈੰਦਾ !

ਰੱਖਿਆ ਸੀ ਪਾਣੀ ਚ ਨਿੰਬੂ ਨਿਚੋੜ ਕੇ, ਪਰ ਬਦਲਦੇ ਮੋਸਮ ਨੇ ਸਾਰਾ ਸਰੀਰ ਰੱਖ ਦਿੱਤਾ ਤੋੜ ਕੇ !

ਦਿਖਾਵਾ ਘੱਟ ਕਰਦੇ ਆਂ ਗਲਤ ਅੰਦਾਜ਼ੇ ਨਾ ਲਾਵੀ, ਲੋੜ ਪੈਣ ਤੇ ਸਾਡੇ ਕੋਲ ਹਰ ਚੀਜ਼ ਦਾ ਹੱਲ ਹੈਗਾ !

ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ, ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ !

ਬਲਦਾ ਸੂਰਜ ਕਹਿੰਦਾ ਸੀ ਹੈ ਕੋਈ ਮੇਰੇ ਵਰਗਾ, ਨਿੱਕਾ ਜਿਹਾ ਇੱਕ ਦੀਵਾ ਬੋਲਿਆ ਸ਼ਾਮ ਪਈ ਤੇ ਵੇਖਾਂਗਾ !

ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ, ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ, ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ, ਤੇਰੇ ਜਖਮ ਢੱਕਣ ਦੇ ਕੰਮ ਆਊਗਾ !

ਸੋਚ ਤੇ ਪਾਣੀ ਬੰਦੇ ਨੂੰ ਹਮੇਸ਼ਾ ਸਾਫ਼ ਹੀ ਵਰਤਣੇ ਚਾਹੀਦੇ ਹਨ ਕਿਉਕਿ ਗੰਧਲ਼ਾ ਪਾਣੀ ਬੰਦੇ ਦੀ ਸਿਹਤ ਖ਼ਰਾਬ ਕਰ ਦਿੰਦਾ ਹੈ ਤੇ ਮਾੜੀ ਸੋਚ ਬੰਦੇ ਦੀ ਜਿੰਦਗੀ !

ਦਿਲ ਨੇ ਪਤਾ ਨੀ ਫਿਰ ਵੀ ਉਸਨੂੰ ਹੀ ਕਿਉ ਚੁਣਿਆ, ਖੁਦ ਨੂੰ ਬਰਬਾਦ ਕਰਨ ਦੇ ਤਾਂ ਹੋਰ ਵੀ ਬਹੁਤ ਰਾਹ ਸੀ !

ਅਜੇ ਤਾਂ ਰਿਜ਼ਕ ਦੀ ਔਖੀ ਚੜਾਈ ਚੜ ਰਹੇ ਆਂ,, ਮਿਲ ਜੇ ਵੇਹਲ ਤਾਂ ਸ਼ੋਂਕ ਦੇ ਕਬੂਤਰ ਅਸੀਂ ਵੀ ਰਖਾਂਗੇ !

ਸੂਰਜ ਭਾਵੇਂ ਜਿੰਨਾਂ ਵੀ ਗਰਮ ਕਿਓ ਨਾ ਹੋ ਜਾਵੇ, ਉਹ ਸਵਾਹ ਹੋਕੇ ਵੀ ਆਪਣੀ ਚਮਕ ਨੂੰ ਬਰਕਰਾਰ ਰੱਖਦਾ ਏ !

ਸੋਹਣੀ ਔਰਤ ਹੀਰਾ ਹੁੰਦੀ ਐ, ਦੋਸਤੋ….ਪਰ ਨੇਕ ਔਰਤ ਹੀਰਿਆਂ ਦੀ ਖਾਨ !

ਦਰਵਾਜ਼ਾ ਛੋਟਾ ਹੀ ਰਹਿਣ ਦਿਓ ਆਪਣੇ ਮਕਾਨ ਦਾ, ਜੋ ਝੁੱਕ ਕੇ ਆ ਗਿਆ ਸਮਝੋ ਉਹ ਹੀ ਆਪਣਾ !

ਸਵੇਰ ਨੂੰ ਸਮੇ ਤੇ ਉਠਣ ਵਾਲਾ ਬੰਦਾ ਹੀ ਵਕਤ ਦੀ ਅਸਲੀ ਕਦਰ ਜਾਣਦਾ ਹੈ !

ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ ਲਾਈਦਾ, ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ !

ਪਿਆਰ ਦੀ ਜਿਸਨੇ ਕਦਰ ਨਾਂ ਕੀਤੀ ਹੱਸਦਾ ਓਹ ਵੀ ਵੇਖਿਆ ਨਹੀ, ਰੱਬ ਦੇ ਘਰ ਨੂੰ ਜਿਹੜਾ ਤੋੜੇ ਵੱਸਦਾ ਓਹ ਵੀ ਵੇਖਿਆ ਨਹੀ !

ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ, ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ !

ਭਾਂਵੇ ਇਹ ਖੁਸ਼ੀਆਂ ਵਾਂਗ, ਮੈਨੂੰ ਕਿਸੇ ਨਾਲ ਖੁੱਲਣ ਨਹੀਂ ਦਿੰਦੇ, ਪਰ ਦਰਦ ਵੀ ਚੰਗੇ ਦੋਸਤ ਨੇ ਮੇਰੇ ਜੋ ਮੈਨੂੰ ਰੱਬ ਭੁੱਲਣ ਨਹੀਂ ਦਿੰਦੇ !

ਸੋਨੇ ਦੇ ਰੁਪੱਈਏ ਵਰਗਾ ਕਿਹੜੇ ਕੰਮਾਂ ਉੱਤੇ ਲਾ ਰੱਖਿਆ, ਹੁਣ ਤਾਂਈ ਲੁੱਟ ਜਾਣਾ ਸੀ ਦਿਲ ਤੇਰੇ ਲਈ ਬਚਾਅ ਰੱਖਿਆ !

Att Punjabi Status

ਯਾਰੀ ਚ ਗਦਾਰੀਆ ਤਾਂ ਕਰਦੇ ਆ ਦੱਲੇ, ਜਿੰਨੀ ਛੇਤੀ ਉੱਤੇ ਉਨੀ ਛੇਤੀ ਥੱਲੇ, ਲੋਕਾਂ ਦੇ ਸਿਰਾ ਤੇ ਕਾਹਦੀ ਬੱਲੇ ਬੱਲੇ !

ਬਹੁਤ ਦੁੱਖ ਹੋਵੇ ਤਾਂ ਨਾਮ ਜਪਣਾ ਔਖਾ ਹੋ ਜਾਂਦਾ ਹੈ, ਬਹੁਤ ਸੁੱਖ ਮਿਲ ਜਾਵੇ ਤਾਂ,ਅੰਮ੍ਰਿਤ ਵੇਲੇ ਉਠਣਾ ਔਖਾ ਹੋ ਜਾਂਦਾ ਹੈ !

ਜੋ ਦਿਖਾਈ ਦਿੰਦਾ, ਉਹ ਹਮੇਸ਼ਾ ਸੱਚ ਨਹੀਂ ਹੁੰਦਾ, ਕਿਤੇ ਧੋਖੇ ਵਿੱਚ ਅੱਖਾਂ ਹੁੰਦੀਆਂ ਨੇ ਤੇ ਕਿਤੇ ਅੱਖਾਂ ਦੇ ਧੋਖੇ ਹੁੰਦੇ ਨੇ !

ਰੱਬ ਨੂੰ ਲੇਖਾ ਦੇਣਾ, ਰੋਬ ਕਿਉਂ ਝੱਲੀਏ ਸਹੇਲੀ ਦਾ ! Att Punjabi Status

ਕਿਹੋ ਜਿਹਾ ਸੁਭਾਅ, ਆਪੇ ਪੜ ਲੈ ਸ਼ਕਲੋਂ, ਬਾਕੀ ਵਾਧੂ-ਘਾਟੂ ਗੱਲਾਂ, ਲੋਕ ਦੱਸ ਦੇਣਗੇ !

ਜਿਂਦਗੀ ਇੱਕ ਯਾਤਰਾ ਹੈ, ਇਸ ਨੂੰ ਜ਼ਬਰਦਸਤ ਤਰੀਕੇ ਨਾਲ ਜਿਓ,ਤੁਹਾਡੀ ਮਰਜੀ ਮੰਨੋ ਤਾਂ ਮੌਜ ਐ, ਨਹੀਂ ਸਮੱਸਿਯਾ ਹਰ ਰੋਜ ਐ !

ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ, ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ !

ਸਭ ਤੋਂ ਜਿਆਦਾ ਨਸ਼ਾ ਕਿਤਾਬ ਵਿੱਚ ਆ, ਖੋਲਦੇ ਹੀ ਨੀਂਦ ਆ ਜਾਂਦੀ ਆ !

ਮੈ ਉਦਾਸ ਨਹੀ ਫਿਕਰਮੰਦ ਹਾਂ ਤੇਰੇ ਲਈ, ਕੋਈ ਅਜਨਭੀ ਤੇਰਾ ਹਮਸਫ਼ਰ ਕਿਵੇਂ ਬਣ ਗਿਆ !

ਇਕ ਮੈਂ ਮਾੜਾ ਦੂਜਾ ਸਮਾਂ ਮਾੜਾ ਤੀਜੀ ਮਾੜੀ ਹੱਥ ਦੀ ਲਕੀਰ ਸਾਡੀ, ਇਕ ਰੱਬ ਗੁੱਸੇ ਦੂਜਾ ਜੱਗ ਗੁੱਸੇ ਤੀਜੀ ਰੁੱਸੀ ਫਿਰੇ ਤਕਦੀਰ ਸਾਡੀ !

ਜਦੋਂ ਲੋਕ ਕਿਸੇਨੂੰ ਪਸੰਦ ਕਰਦੇ ਨੇ ਤਾਂ ਉਸਦੇ ਬੁਰੇ ਕੰਮ ਭੁੱਲ ਜਾਂਦੇ ਨੇ, ਜਦੋਂ ਲੋਕ ਕਿਸੇ ਨੂੰ ਨਫਰਤ ਕਰਦੇ ਨੇ ਤਾਂ ਉਸਦੇ ਸਾਰੇ ਚੰਗੇ ਕੰਮ ਭੁੱਲ ਜਾਂਦੇ ਨੇ !

ਪਿਤਾ ਦੀ ਦੋਲਤ ਤੇ ਕੀ ਘਮੰਡ ਕਰਨਾ, ਮਜ਼ਾ ਤਾ ਤਦ ਹੈ ਜਦ ਦੋਲਤ ਅਪਣੀ ਹੋਵੇ ਅਤੇ ਘਮੰਡ ਪਿਤਾ ਕਰੇ !

ਸਜਾਵਾ ਬਣ ਜਾਂਦੀਆਂ ਨੇ ਗੁਜਰੇ ਹੋਏ ਵਕਤ ਦੀਆਂ ਯਾਦਾਂ, ਪਤਾ ਨਹੀ ਲੋਕ ਕਿਉ ਮਤਲਬ ਲੀ ਮਿਹਰਬਾਨ ਹੁੰਦੇ ਨੇ !

ਬੈਕਾਂ, ਸਰਕਾਰਾਂ ਜਾਂ ਹੋਵੇ ਬਾਣੀਏ ਦੀ ਹੱਟ, ਤਿੰਨੇ ਇੱਕ ਨੂੰ ਨੇ ਖਾਂਦੇ ਜਿਹਨੂੰ ਕਹਿੰਦੇ ਜੱਟ !

ਜਿੰਦਗੀ ਵਿਚ ਕੁਝ ਨੇਕ ਕੰਮ ਅਜਿਹੇ ਵੀ ਕਰੋ, ਜਿਹਨਾ ਦਾ ਪ੍ਰਮਾਤਮਾ ਦੇ ਸਿਵਾਏ ਕੋਈ ਦੂਸਰਾ ਗਵਾਹ ਨਾ ਹੋਵੇ !

ਅਜੀਬ ਅਦਾ ਹੈ ਤੇਰੇ ਦਿਲ ਦੀ ਵੀ, ਨਜ਼ਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜ਼ਗੀ ਵੀ ਸਾਡੇ ਨਾਲ ਹੈ, ਸਿਕਾਇਤ ਵੀ ਸਾਡੇ ਨਾਲ, ਤੇ ਪਿਆਰ ਵੀ ਸਾਡੇ ਨਾਲ ਹੀ ! Att Punjabi Status

ਇੱਕ ਨਾਂ ਇੱਕ ਦਿਨ ਹਾਸਿਲ ਕਰ ਹੀ ਲਵਾਂਗੇ ਮੰਜਿਲ ਠੋਕਰਾਂ ਜ਼ਹਿਰ ਤਾਂ ਨਹੀਂ ਜੋ ਖਾ ਕੇ ਮਰ ਜਾਵਾਂਗੇ !

ਭਾਵੇਂ ਸਾਡੇ ਦਿਲ ਨੇ ਸੀ ਲੱਖ ਸਾਨੂੰ ਰੋਕਿਆ, ਤਾਂ ਵੀ ਅਸੀਂ ਤੇਰੇ ਬਾਰੇ ਕਿੰਨਾ ਕੁਝ ਸੋਚਿਆ !

ਜਦੋਂ ਕਦੇ ਕੋਈ ਜਿੰਦਗੀ ਵਰਗਾ ਜਿੰਦਗੀ ਬਣਕੇ ਜਿੰਦਗੀ ਤੋਂ ਦੂਰ ਚਲਾ ਜਾਵੇਂ, ਫਿਰ ਚੀਕਾਂ ਗੁੰਗੀਆੰ ਹੋ ਜਾੰਦੀਆਂ ਤੇ ਹਝੂੰ ਬੋਲਣਾ ਸਿੱਖ ਲੈੰਦੇਂ ਨੇ !

ਅੱਖੀਆ ਵਿੱਚ ਹੰਝੂ ਗਮਾਂ ਨਾਲ ਯਾਰੀ ਏ, ਕਸੂਰ ਨਾ ਕੋਈ ਤੇਰਾ ਸਾਡੀ ਕਿਸਮਤ ਹੀ ਮਾੜੀ ਏ !

ਕੰਡਿਆ ਦੀ ਨਾ ਰੋੜਿਆ ਦੀ ਸਾਹ ਵੰਡੇ ਕੀਮਤ ਮੋੜਿਆ ਦੀ, ਇਕ ਰੱਬ ਨੂੰ ਚੇਤੇ ਕਰ ਲਈ ਦਾ ਨਾ ਫਿਕਰ ਬਹੁਤੇ ਥੋੜਿਆ ਦੀ !

ਔਖੀ ਸੌਖੀ ਘੜੀ ਨਾ ਤੇਰੇ ਰਾਹ ਜਾਨਣ, ਜੋ ਕਰਨਾ ਅੱਜ ਕਰ ਮਿੱਤਰਾ, ਕਲ੍ਹ ਦੀ ਗੱਲ ਤਾ ਕਲ੍ਹ ਦੇ ਤੇਰੇ ਸਾਹ ਜਾਨਣ !

ਆਪਣੇ ਚਿਹਰੇ ਤੋ ਉਦਾਸੀ ਉਡਾ ਦਿਉ ਜਨਾਬ, ਮੰਨਿਆ ਕਿ ਵਕਤ ਤਕਲੀਫ਼ ਦਾ ਹੈ ਪਰ ਕੱਟਾਂਗੇ ਤਾਂ ਮੁਸਕਰਾ ਕੇ ਹੀ !

ਲੋਕ ਸ਼ੀਸ਼ਾ ਵੇਖਣਾਂ ਛੱਡ ਦਿੰਦੇ, ਜੇਕਰ ਸ਼ੀਸ਼ਾ ਇੰਨਸਾਨ ਦਾ ਅਸਲੀ ਚਰਿੱਤਰ ਵਿਖਾਉਂਦਾ ਹੁੰਦਾ !

ਤੂੰ ਏਨਾ ਵੀ ਨਾ ਤੜਫੀ ਜੁਦਾ ਕਰਕੇ, ਕਿ ਜਿੰਨੀ ਤੜਫਦੀ ਹੈ ਛਾਂ ਮੁਸਾਫ਼ਿਰ ਨੂੰ ਵਿਦਾ ਕਰਕੇ !


Punjabi Romantic Status


Punjabi Attitude Status


Punjabi Funny Status


Punjabi Jokes – Chutkule

Leave a Reply

Share