New Funny Punjabi Status – ਨਵੇ ਅੱਤ ਪੰਜਾਬੀ ਸਟੇਟਸ

After Punjabi Attitude Status. Today We are going to Funny Punjabi Status. Share these Att funny Punjabi status for WhatsApp and facebook with your friends.


Funny Punjabi Status


ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।

ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੌਹਰ ਕੱਢ ਕੇ, ਬੀਬਾ ਚੰਗੀ ਨੀ ਕੀਤੀ ਤੂੰ ਕੁੱਤਾ ਖੁੱਲਾ ਛਡਕੇ !

ਕਹਿਦੀ +2 ਤੋ ਬਾਅਦ ਮੈ ਕੀ ਰੱਖਾ, ਮੈ ਕਿਹਾ ਕੁੱਤਾ ਰੱਖ ਲਾ !

ਕੰਮ ਕਾਰ ਤੋ ਵੇਹਲੇ ਆ babbu mann ਦੇ ਚੇਲੇ ਆ !

ਸਾਵਧਾਨ :-ਪਿਆਰ ਤੇ ਚਲਾਨ ਕਿਸੇ ਵੀ ਮੋੜ ਤੇ ਹੋ ਸਕਦਾ !

ਬੰਬ ਚਲਾਣੇ ਕੁੱਕੜ ਵਾਲੇ ਤੇ ਨਖਰੇ laden ਵਾਲੇ !

ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ !

ਸ਼ਰਾਬ ਤਾਂ ਐਵੇਂ ਹੀ ਬਦਨਾਮ ਹੈ, ਨਸ਼ੇੜੀ ਤਾਂ ਚਾਹ ਦੇ ਵੀ ਘੱਟ ਨੀ ਹੈਗੇ ਪੰਜਾਬ ‘ਚ !

ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ,ਪਿੰਡਾ ਵਾਲੀ ਹੁੰਦੀ ਆ ਮੁੰਡੀਰ ਚੱਕਵੀ !

ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ . .  ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ !

ਬੇਬੇ ਤੇਰੇ ਪੁੱਤ ਸਿਆਣੇ ਪਿੱਛੇ ਪਈਆਂ ਨੇ ਕੁੜੀਆਂ ਹੱਥ ਧੋ ਕੇ, ਕਿਤੇ ਕੋਈ Canada ਵਾਲੀ ਲੈ ਨਾ ਜਾਵੇ ਤੈਥੋਂ ਖੋਹ ਕੇ !

ਅਮਰੀਕਾ ਦੇ ਦੋ ਵਿਗਿਆਨੀ ਉਦੋਂ ਬੇਹੋਸ਼ ਹੋ ਗਏ.. ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਚੱਪਲ ਉਲਟੀ ਹੋਣ ਨਾਲ ਲੜਾਈ ਹੋ ਜਾਂਦੀ ਹੈ !

ਮੇਰੇ ਖਵਾਬਾ ਵਿੱਚ ਆਣਾ ਤੇਰਾ ਨਿੱਤ ਦਾ ਏ ਕੰਮ ॥ ਹੁਣ ਆ ਗਿਆ ਤਾ ਸੌਜਾ ਮੈਨੂੰ ਤੰਗ ਨਾ ਤੂੰ ਕਰ ॥

ਤੇਰੀ ਲੁੱਕ ਨੇ ਪਵਾੜੇ ਪਾਏ ਨੀਂ, ਜੱਟਾਂ ਦੇ ਸਾਊ ਪੁੱਤ ਪੜਨੋਂ ਹਟਾਏ ਨੀਂ !

ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ !

4 ਕਣੀਆਂ ਕੀ ਪੈ ਜਾਂਦੀਆਂ , ਜਨਤਾ post ਪਾ -ਪਾ ਕੇ fb ਤੇ ਚਿਕੜ ਕਰ ਦਿੰਦੀ  !

ਨੀ ਜਦੋਂ ਪੜ੍ਹਦੀ ਹੁੰਦੀ ਸੀ ਸਾਡੇ ਨਾਲ ਨੀ, ਉਦੋ ਖਿਲਰੇ ਹੁੰਦੇ ਸੀ ਤੇਰੇ ਵਾਲ ਨੀ !

ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ !

ਪੰਜਾਬ ਵਿਚ ਕੁੱਕੜੀ ਤੇ ਫੁੱਕਰੀ ਸੱਭ ਤੋਂ ਵੱਧ ਮਾਰੀ ਜਾਂਦੀ ਹੈ !

ਤੇਰੇ ਨਾਲੋ ਤਾਂ ਸਾਡਾ “ANTIVIRUS” ਚੰਗਾ … ਜੇਹੜਾ ਸਾਡੀ Care ਤਾਂ ਕਰਦਾ !

ਵਾਹ ਨੀ ਤਕਦੀਰੇ ਬੀਜੀਆਂ ਸੀ ਭਿੰਡੀਆਂ ਉੱਗ ਪਏ ਖੀਰੇ !

More Funny Punjabi Status

ਡਾਕਟਰ ਕਹਿੰਦਾ ਹੈ ਸਵੇਰੇ ਜਲਦੀ ਉੱਠਣ ਨਾਲ ਉਮਰ ਵੱਧਦੀ ਹੈ.. ਮੁਰਗਾ ਜਲਦੀ ਉੱਠਦਾ ਹੈ ਸ਼ਾਮ ਨੂੰ ਸ਼ਹੀਦ ਹੋ ਜਾਂਦਾ ਹੈ… ਵਹਿਮ ਤੋਂ ਬਚੋ ਆਰਾਮ ਨਾਲ ਉਠੋ !

ਜੋ ਕੁੜੀਆਂ math ਵਿਚ ਹੋਸ਼ਿਆਰ ਹੁੰਦੀਆਂ ਨੇ, ਓ ਵਿਆਹ ਤੋਂ ਬਾਅਦ ਕਮੇਟੀ ਪਾਉਣ ਵਾਲੀਆਂ ਅੰਟੀਆਂ ਬਣ ਜਾਂਦੀਆਂ ਨੇ !

ਸਹੇਲੀ ਕਹਿੰਦੀ ਜੇ ਤੂੰ ਮੈਨੂੰ ਛੱਡਿਆ, ਫੇਰ ਦੇਖੀਂ ਤੈਨੂੰ ਕਿੱਦਾਂ ਕੁੱਟਦੀ, ਮੈਂ ਕਿਹਾ ਕਮਲੀਏ :- ਅੜੀ ਉੱਤੇ ਆਇਆ ਤਾ JATT ਛੱਡੇ ਇੰਚ ਨਾ, ਤੂੰ ਤਾਂ ਸੁੱਖ ਨਾਲ ਪੂਰੇ ਸਾਢੇ 5 ਫੁੱਟ ਦੀ !

ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ ,ਪਰ ਇਹ ਸੋਚ ਕੇ Cancel ਕਰਤਾ,ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ !

ਮੈ ਅਪਨੀ ਸਹੇਲੀ ਦਾ ਹੱਥ ਫੜ ਕੇ ਕਿਹਾ..you…are So Hot Baby.. ਓਹਨੇ ਖਿੱਚ ਕੇ ਥੱਪੜ ਮਾਰਿਆ ਤੇ ਕਿਹਾ ..?? ਬੇਸ਼ਰਮ ਮੈਨੂੰ 103 ਬੁਖਾਰ ਚੜ੍ਹੀਆ ਹੈ ਤੇ ਤੈਨੂੰ ਆਸ਼ਕੀ ਸੁੱਝ ਰਹੀ ਆ ?

ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ,  ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ !

ਕਿੰਨੀਆਂ ਮਿਨਤਾਂ ਕੀਤੀਆਂ ਦਰ-ਦਰ ਦੀਆਂ ਠੋਕਰਾਂ ਖਾਧੀਆਂ ਮਾਂ ਬਾਪ ਨੇ ਕੇ ਇਕ ਮੁੰਡਾ ਹੋ ਜਾਵੇ, ਤੇ ਓਹ ਸਾਲਾ ਫੇਸਬੁੱਕ ਤੇ ਪੂਜਾ ਸ਼ਰਮਾ ਬਣਕੇ ਬੈਠਾ ਆ !

ਉਸਦਾ ਤਾਂ ਖੁਸ਼ੀਆਂ ਤੋ ਵਿਸ਼ਵਾਸ ਉੱਠ ਜਾਂਦਾ jisdi ……?? ਘਰਵਾਲੀ ਦਾ ਨਾਂ ਖੁਸ਼ੀ ਹੁੰਦਾ !

ਅੱਜ ਸੜਕ ਤੇ ਕੁਝ ਲਿਫਾਫੇ ਖਿਲਰੇ ਪਏ ਸੀ ਮੈਂ ਚੱਕ ਕੇ ਡਸਟਬੀਨ ਵਿੱਚ ਪਾ ਤੇ ਮੈਨੂੰ ਦੇਖ ਕੇ ਕੋਲ ਖੜੇ ਦੋ ਬੰਦੇ ਤਾੜੀਆਂ ਮਾਰਨ ਲੱਗੇ ਦਿਲ ਨੂੰ ਬੜੀ ਖੁਸ਼ੀ ਮਿਲੀ… ਪਰ ਬਾਆਦ ‘ਚ ਪਤਾ ਲੱਗਿਆ ਜ਼ਰਦਾ ਮਲਦੇ ਸੀ ਸਾਲੇ !

ਪੰਜਾਬ ਦੀਆਂ ਕੁੜੀਆਂ ਤੇ ਸਾਨੂੰ ਮਾਣ ਹੋਣ ਚਾਹੀਦਾ, ਵਿਚਾਰੀਆਂ ਭੁੱਖੀਆਂ ਵੀ ਰਹਿ ਲੈਂਦੀਆਂ, ਪਿਆਸੀਆਂ ਵੀ ਰਹਿ ਲੈਂਦੀਆਂ ਪਰ ਕਦੇ ਚੁੱਪ ਨੀਂ ਰਹਿੰਦੀਆਂ !

ਗੱਡੀ ਸੜਕਾਂ ਤੇ ਜਾਵੇ ਮੇਲਦੀ , ਦਿਨੇ ਸਾਨੂੰ ਮਾਮੇ ਘੇਰਦੇ , ਰਾਤੀ ਸੁਪਨੇ ਚ ਤੂੰ ਘੇਰਦੀ !

Meri Jaan Kehndi ਆ ਖੜਕੇ- ਦੜਕੇ ਵਾਲੇ Status ਜਹੇ ਨਾ ਪਾਇਆ Karo … ਮੇਰੇ ਵੀਰ …ਡਰਦੇ FB Open ਨੀ ਕਰਦੇ !

ਸਾਲਾ ਮੇਰੇ whatsapp ਤੇ ਇੱਕ ਬੰਦਾ ਇੰਨੀ ਉਦਾਸ shayari ਕਰਦਾ ਹੈ …….ਕਿ ਹੁਣ ਤਾ ਮੈਂ ਵੀ ਉਸਦੀ girlfriend ਨੂੰ miss ਕਰਨ ਲਗ ਪਿਆ ਹਾਂ !

ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ !

ਅੱਜ ਰਸਤੇ ਚ idea ਦਾ ਟੁੱਟਿਆ Sim ਮਿਲਿਆ . . ਲਗਦਾ . . ?? ਕੋਈ IIN ਦਾ Student ਫੇਲ ਹੋ ਗਿਆ !

ਭੁੱਖੇ ਨੂੰ ਰੋਟੀ ਤੇ smartphone ਵਾਾਲੇ ਨੂੰ charger ਦੇਨਾ ਪੁੰਨ ਦਾ ਕੰਮ ਹੈ… ਸ਼ਾਸਤਰਾਂ ਚ ਲਿਖਣਾ ਰਿਹ ਗਿਆ ਸੀ।

ਤੇਰੇ ਪਿਆਰ ਦਾ ਪਤਾ ਨੀ ਕਿਹੜਾ ਵਾਇਰਸ ਸੀ…ਮੇਰੇ ਦਿਲ ਦੀਆ ਫਾਈਲਾਂ ਕਰਪਟ ਕਰ ਗਿਆ !

ਕਹਿੰਦੀ , “ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ , ਮੈਂ ਕਿਹਾ, “ਜਿੰਨਾ ਠੰਡ ਚ ਰਜਾਈ ਨੂੰ” !

ਫੋਟੋਆਂ ਹੀ Like ਕਰੀਂ ਜਾਵੀਂ, ਮੈਨੂੰ ਨਾਂ Like ਕਰੀਂ ਮਾਂ ਦੀਏ ਧੀਏ !

ਬਾਹਮਣੀ ਨੇ ਜੱਟ ਪੱਟਿਆ, ਪੱਟਿਆ ਸਕੀਮਾ ਲਾ ਕੇ !

More Funny Punjabi Status

ਜਦੋਂ ਵੀ ਪਾਪ ਦਾ ਘੜਾ ਭਰ ਜਾਵੇ … ਤਾ ਉਸਨੂੰ ਹਟਾ ਕੇ ਡ੍ਰਮ ਲਗਾ ਲੈਣਾ ਚਾਹੀਦਾ ਹੈ।

ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗਾ ਜਿਸਨੂੰ maggie ਤੇ noodles ਤੱਕ ਨਹੀਂ ਬਨਾਨੇ ਆਉਂਦੇ।

ਛੋਟਾ ਰਸਤਾ ਵੀ ਲੰਬਾ ਲੱਗਣ ਲੱਗ ਜਾਂਦਾ ਹੈ, ਜਦੋਂ ਕੋਈ ਨਾਲ ਨੀ ਹੁੰਦਾ ਅਤੇ ਲੰਬਾ ਰਸਤਾ ਵੀ ਛੋਟਾ ਲੱਗਣ ਲੱਗ ਜਾਂਦਾ ਹੈ, ਜਦੋਂ ਪਿੱਛੇ ਕੁੱਤਾ ਪੈ ਜਾਂਦਾ ਹੈ !

Kamli ਮੈਨੂੰ ਕਹਿੰਦੀ :- ਮੈ ਤੁਹਾਨੂੰ #ਦਿਲ ਵਿਚ ਨਹੀਂ ਰੱਖ ਸਕਦੀ , ਮੈਂ ਕਿਹਾ :- ਦਿਮਾਗ ‘ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ !

ਇੱਕ ਤੂੰ ਹੀ ਆਂ ਜੋ ਦਿਲ ਚੋਂ ਨਿੱਕਲ ਦੀ ਨਈ, ਉਂਝ ਤਾਂ ਅਸੀਂ ਗੰਨੇ ਦੀ ਟਰਾਲੀ ਕੱਦੂ ਚੋਂ ਕੱਢ ਦੀਏ !

ਜੇ ਪੰਜਾਬ ਪੁਲਿਸ Pokemon ਲੱਭਣ ਲੱਗੇ ਤੇ ਇਹਨਾਂ ਨੂੰ Doraemon ਮਿਲ ਜਾਵੇ, ਤਾਂ ਉਹਨੂੰ ਮਾਰ ਮਾਰ ਕੇ ਕਬੂਲ ਕਰਵਾ ਲੈਣਗੇ ਕੇ ਉਹੀ Pokemon ਹੈ Funny Punjabi Status

ਮੰਮੀ ਕਹਿੰਦੇ ਜਿਹੜੀ ਸਟਾਰ ਪਲੱਸ ਤੇ “ਦੀਆ ਔਰ ਬਾਤੀ” ‘ ਚ ਸੰਧਿਆ ਆਉਂਦੀ ਆ, ਓਹਦੇ ਅਰਗੀ “ਬਹੂ” ਲੈਣੀ ਆ !

ਮੈ ਪੁੱਛਿਆ ਇੰਨੇ BoyFRienD kYun ਬਣਾਏ ਨੇ ? keHnDi ਕਮਲਿਆ ਔਖੇ ਵੇਲੇ #ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ !

ਅੱਜ ਦਾ ਗਿਆਨ ? ਸੱਤ ਜਨਮਾਂ ਤੱਕ ਸਾਥ ਨਿਭਾੳੁਣ ਦਾ ਵਾਅਦਾ ਕਰਨ ਵਾਲੇ ਰੋਮਿੰਗ ਚ ਜਾਂਦੇ ਹੀ ਮੋਬਾਇਲ ਚੁੱਕਣਾ ਬੰਦ ਕਰ ਦਿੰਦੇ ਆ !

ਕਹਿੰਦੀ ਤੂੰ ਤਾਂ ਸਾਰਾ ਦਿਨ Temple Run ਖੇਡਦਾਂ ਏ ਤੇਰੀ ਮੇਰੀ ਤਾਂ ਹੁਣ tuttu, ਮੈਂ ਕਿਹਾ ਚੁੱਪ ਕਰ ਜਾ, ਜੇ ਬੰਦਾ ਮਰ ਗਿਆ ਤਾਂ ਭੂੰਜੇ ਪਾ ਕੇ kuttu.

ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ ਦੂਜੇ ਨੇ ਕਿਹਾ: “ਯਾਰ ਕਿੰਨੇ ਵੱਜਗੇ ਆ ” ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ” “ਰਾਤ ਦੇ ਦੋ ਵੱਜਗੇ ਆ !

ਪਹਿਲਾਂ ਹੁੰਦਾ ਸੀ.. ਸੁੱਖ ਵੇਲੇ ਸ਼ੁਕਰਾਨਾ.. ਦੁੱਖ ਵੇਲੇ ਅਰਦਾਸ.. ਹਰ ਵੇਲੇ ਸਿਮਰਨ, ਅੱਜ ਕੱਲ ਹੁੰਦਾ ਏ.. ਸੁੱਖ ਵੇਲੇ ਮਠਿਆਈਆਂ.. ਦੁੱਖ ਵੇਲੇ ਦੁਹਾਈਆਂ.. ਹਰ ਵੇਲੇ ਦਵਾਈਆਂ.


Click for more:- trending status

Leave a Reply

Share