Funny status in punjabi

Today We are going to share Funny status in punjabi. Please share it with your friends on Whatsapp and Facebook.


Funny Status in Punjabi

ਪੰਜਾਬੀ ਟੀਚਰ :- ਕਾਕਾ ਤੈਨੂੰ ਪਤਾ ਹੈ ਤੇਰੀ ਉਮਰ ਵਿੱਚ ਮਹਾਤਮਾ ਗਾਂਧੀ ਨੇ ਬੀ.ਏ. ਕਰ ਲਈ ਸੀ ?
ਵਿਦਿਆਰਥੀ :- ਸਰ ਮੈਨੂੰ ਇਹ ਵੀ ਪਤਾ ਹੈ ਤੁਹਾਡੀ ਉਮਰ ਚ ਭਗਤ ਸਿੰਘ ਫਾਂਸੀ ਚੜ ਚੁੱਕੇ ਸੀ !

ਮਰੀਜ਼ : ਡਾ: ਸਾਹਿਬ ਕੌੜੀ ਦਵਾਈ ਨਾ ਲਿਖਿਓ.. ਡਾ: ਸਾਹਿਬ : ਕਿੱਲੋ ਜਲੇਬੀਆ ਲਿਖ ਦਵਾ ?

ਅਧਿਆਪਕ, ‘‘ਇੰਨੀ ਮਾਰ ਖਾ ਕੇ ਵੀ ਹੱਸ ਰਹੇ ਹੋ, ਸ਼ਰਮ ਆਉਣੀ ਚਾਹੀਦੀ ਹੈ ਤੈਨੂੰ?”
ਵਿਦਿਆਰਥੀ, ‘‘ਸ਼ਰਮ ਕਿਹੋ ਜਿਹੀ ਸਰ! ਵਿਦਵਾਨਾਂ ਦਾ ਕਹਿਣਾ ਹੈ ਕਿ ਮੁਸੀਬਤਾਂ ਨੂੰ ਹੱਸਦੇ ਹੱਸਦੇ ਹੀ ਸਹਿਣਾ ਚਾਹੀਦਾ ਹੈ।”

ਜਦੋਂ Mobile ਦੀ Battery 2 -3 % ਰਹਿ ਜਾਵੇ ਤਾਂ ਕਈ ਤਾਂ ਏਦਾਂ ਭੱਜਦੇ ਨੇ Charger ਵੱਲ ਨੂੰ…. ਜਿਵੇਂ….?
Filma ‘ਚ ਜਖ਼ਮੀ brother ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ.. ਮੇਰੇ ਭਾਈ ਤੂੰ ਆਂਖੇ ਖੁਲੀ ਰੱਖਨਾ,
ਮੈਂ ਤੁਝੇ ਕੁਛ ਨਹੀਂ ਹੋਣੇ ਦੂੰਗਾ

ਮੰਮੀ ਦੇ ਥੱਪੜ ਤੇ ਡੈਡੀ ਦੀ ਚੱਪਲ ਤੋਂ ਵਧੀਆ ਅਲਾਰਮ ਅੱਜ ਤਕ ਨੀ ਬਣਿਆ ਦੁਨੀਆ ਤੇ.

ਕੋਠੇ ਉੱਤੇ ਕਿੱਲ ਸੋਹਣੀਏ ਨੀ ਬੱਸਾਂ ਦੇ ਕਿਰਾਏ ਵੱਧ ਗੇ ਕਦੇ ਸੁਪਨੇ ‘ਚ ਮਿਲ ਸੋਹਣੀਏ।

ਮੁੰਡੇ ਵਾਲੇ ਕੁੜੀ ਵਾਲਿਆ ਨੂੰ :-
ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ?
ਕੁੜੀ ਵਾਲੇ: ਜੀ ਅਜੇ ਤਾਂ ਨੱਕ ‘ਚ ਦਮ ਕੀਤਾ ਹੋਇਆ
ਬੱਸ ਲੈ ਜੋ ਜਲਦੀ ਇਹਨੂੰ !!

Punjabi Romantic Status

ਪਤੀ, ‘‘ਕਿੱਥੇ ਗਈ ਸੀ?”
ਪਤਨੀ, ‘‘ਖੂਨ-ਦਾਨ ਕਰਨ।”
ਪਤੀ, ‘‘ਪੀਣ ਤੱਕ ਤਾਂ ਠੀਕ ਸੀ, ਹੁਣ ਵੇਚਣ ਵੀ ਲੱਗ ਗਈ?”

ਕੁਡਲੀਆਂ ਮਿਲਾਉਣੀਆਂ ਤੇ ਨੂੰਹ ਅਤੇ ਸੱਸ ਦੀਆਂ ਮਿਲਾਉ,ਮੁੰਡਾ ਵਿਚਾਰਾ ਤਾਂ ਰੱਬ ਦਾਂ ਭਾਣਾ ਸਮਝ ਕੇ ਚੁੱਪ ਹੋ ਜਾਂਦਾ।

In English – Mind your own business
In Punjabi – ਤੂੰ ਅੰਬ ਲੈਣੇ ਆ ?

ਡਰ ਕਿ ਹੁੰਦਾ ਹੈ ਉਸ ਇਨਸਾਨ ਤੋਂ ਪੁੱਛੋਂ ਜੋ ਗ਼ਲਤੀ ਨਾਲ ਆਪਣਾ ਮੋਬਾਈਲ ਘਰੇ ਭੁੱਲ ਆਇਆ ਹੋਵੇ.!!

ਜੇ TV ਖਰਾਬ ਹੋਜੇ ਤਾਂ ਜਵਾਕਾਂ ਨੇ ਕੀਤਾ, ਜੇ ਜਵਾਕ ਖਰਾਬ ਹੋ ਜਾਣ ਤਾਂ TV ਨੇ ਕੀਤੇ ਆ

ਨਿੱਕੇ ਹੁੰਦੇ ਦੀਵਾਲੀ ਦੇ ਲੇਖ ਵਿੱਚ ਲਿਖਦੇ ਹੁੰਦੇ ਸੀ ਕਿ ਕੁੱਝ ਮੂਰਖ ਲੋਕ ਇਸ ਦਿਨ ਸ਼ਰਾਬ ਪੀਂਦੇ ਹਨ ਕੀ ਪਤਾ ਸੀ ਗੱਲ ਆਪਣੀ ਹੋ ਰਹੀ ਆ।

ਜਿਹੜੇ ਰਿਸ਼ਤੇਦਾਰ ਮੈਨੂੰ ਜਨਮ-ਦਿਨ ਤੇ ਫੋਨ ਨੀ ਕਰਦੇ, ਉਹਨਾਂ ਨੂੰ ਮੈਨੂੰ Result ਵਾਲੇ ਦਿਨ ਫੋਨ ਕਰਨ ਦਾ ਕੋਈ ਹੱਕ ਨੀ !

ਮੈ ਕੱਲ KaMLi ਨੂੰ ਕਿਹਾ KiVe ਆ ਖੰਡ, ਅੱਗੋ ਹੱਸ ਕੇ ਕਹਿੰਦੀ, 40 ਰੁਪੇ ਕਿਲੋ…..

ਅੱਜ ਦਾ ਗਿਆਨ:- ਧਿਆਨ ਵਿੱਚ ਬੈਠੇ ਸਾਧੂ ਅਤੇ ਸੇਲਫੀ ਲੈਂਦੀ ਹੋਈ ਕੁੜੀ ਨੂੰ ਕਦੇ ਨਹੀਂ ਛੇੜਨਾ ਚਾਹੀਦਾ !!!

ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ ਨੇ, ਉਸ ਹਿਸਾਬ ਨਾਲ ਮੈਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ।

Punjabi Attitude Status

ਜਿਸ ਦੀ Help ਕੋਈ ਨਹੀਂ ਕਰਦਾ, ਉਸਦੀ Help Google ਕਰਦਾ

ਬੈਂਗਣ ਵਰਗੀ ਹੋ ਗਈ ਹੈ ਜ਼ਿੰਦਗੀ … ਹਰ ਕੋਈ ਭੜਥਾ ਬਣਾਉਣ ਨੂੰ ਫਿਰਦਾ।

ਭਾਜੜਾ ਈ ਪੈ ਜਾਂਦੀਆਂ ਨੇ ਜਦੋ … ਸਵੇਰੇ ਉਠੀਏ ਤਾਂ ਸਰਾਣੇ ਥੱਲੇ ਮੋਬਾਇਲ ਨਾ ਹੋਵੇ

ਮੈਨੂੰ ਕਹਿੰਦਾ ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ ਪਾਇਆ ਸੋਹਣੀਏ ਤੇਰੇ ਬਹੁਤ ਜੱਚਦਾ ਏ,
ਮੈਂ ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ਫਿਰ ਇਹੀ ਜੁੱਤੀ ਨਾਲ ਈ ਚੱਲਦਾ ਏ ।

ਕੁੜੀਆਂ ਤਾਂ ਸੁੱਖ ਨਾਲ ADD ਨੇ ਬਥੇਰੀਆਂ,
ਪਰ ਸਾਰੀਆਂ ਈ ਕਹਿੰਦੀਆਂ JustFriend ਆ ਤੇਰੀਆਂ

ਅੱਜ ਕੱਲ੍ਹ ਸੱਚੇ ਪਿਆਰ ਦੀ ਪਰਖ ਕਰਨੀ ਕੋਈ ਔਖੀ ਗੱਲ ਨਹੀਂ…!
ਬੱਸ #Facebook Account ਦਾ Password ਮੰਗ ਲਉ !

ਸੰਤਾ :- ਪਾਪਾ, ਜੇ ਮੇਰੀ ਮੰਮੀ ਨੂੰ ਭੂਤਨੀ ਚਿੰਬੜ ਗਈ ਤਾਂ ਤੁਸੀਂ ਕਿ ਕਰੋਗੇ ?
ਪਾਪਾ :- ਮੈਂ ਕੀ ਕਰਨਾ ਬੇਟਾ, ਇਹ ਭੈਣਾਂ ਦਾ ਆਪਸੀ ਮਾਮਲਾ !!

ਭਲਾਈ ਦਾ ਤਾਂ ਜ਼ਮਾਨਾ ਹੀ ਨਹੀਂ ਰਿਹਾ, ਅੱਜ ਮੈਂ ਆਪਣੀ ਪਤਨੀ ਨੂੰ ਕਿਹਾ..
ਮੇਰਾ ਦਿਲ ਇੱਕ ਮੋਬਾਈਲ ਹੈ ਅਤੇ ਤੂੰ ਉਸਦੀ ਸਿਮ ਹੈ..
ਅੱਗੋਂ ਕਹਿੰਦੀ ਇੱਕ ਗੱਲ ਪੁੱਛਾ ਤੁਹਾਡਾ ਮੋਬਾਈਲ ਕਿਤੇ ਡਬਲ ਸਿਮ ਵਾਲਾ ਤਾ ਨਹੀਂ

ਜ਼ਿੰਦਗੀ ‘ਚ ਕੰਮ ਐਵੇਂ ਦਾ ਕਰੋ ਕਿ ਲੋਕ ਅਗਲੀ ਵਾਰ ਕਹਿਣ, ਤੂੰ ਰਹਿਣ ਦੇ ਅਸੀਂ ਖੁਦ ਕਰ ਲਵਾਂਗੇ

ਡੱਡੂ ਨੂੰ ਭਾਵੇਂ ਸੋਨੇ ਦੀ ਇੱਟ ਤੇ ਬਿਠਾ ਦਿਓ ! ਛਾਲ ਤਾਂ ਉਹਨੇ ਨਾਲੀ ਚ ਹੀ ਮਾਰਨੀ ਆ !

ਕਾਸ਼ ! ਸੂਰਜ ਦੀ ਵੀ ਕੋਈ ਘਰਵਾਲੀ ਹੁੰਦੀ ਘੱਟੋ – ਘੱਟ, ਉਸਨੂੰ ਕੰਟਰੋਲ ਵਿੱਚ ਤਾਂ ਰੱਖਦੀ ਅੱਗ ਹੀ ਲਈ ਪਈ ਆ.

ਭੂਰੀ ਕੀੜੀ ਵਾਂਗੂ ਦਿਲ ਉਤੇ ਲੜਗੀ ਕਾਲਜੇ ਧੱਫੜ ਕਰਗੀ ।

ਜਿਹਨਾਂ ਔਰਤਾਂ ਦੇ ਬੈਠਣ ਨਾਲ ਸੋਫਾ 6 ਇੰਚ ਹੇਠਾਂ ਧਸ ਜਾਂਦਾ ਹੈ, ਉਹ ਵੀ ਸਟੇਟਸ ਪਾ ਰਹੀਆਂ ਹਨ—“ਮੈਨੂੰ ਪਲਕਾਂ ਤੇ ਬਿਠਾ ਲੈ ਸੱਜਣਾ

Punjabi Jokes

ਅੱਜ-ਕੱਲ ਫੇਸਬੁੱਕ ਤੇ ਲੋਕ ਇਸ ਗੱਲ ਤੋਂ ਈ ਖੁਸ਼ ਹੋਈ ਜਾਂਦੇ ਆ,
ਕਿ ਉਹਨਾਂ ਦਾ ਚੇਹਰਾ ਕਿਸੇ ਮਸ਼ਹੂਰ ਹਸਤੀ ਨਾਲ ਮਿਲਦਾ ਏ,, ਨਾ ਕਿ ਆਪਣੇ ਪਿਉ ਨਾਲ

ਮਾਸਟਰ ਵਿਦਿਆਰਥੀ ਨੂੰ – ਓਏ ਮੈਂ ਤੈਨੂੰ ਕੁੱਤੇ ’ਤੇ ਇੱਕ ਲੇਖ ਲਿੱਖਣ ਲਈ ਕਿਹਾ ਸੀ, ਲਿਖਿਆ ਜਾਂ ਨਹੀਂ..?
ਵਿਦਿਆਰਥੀ – ਸਰ, ਮੈਂ ਜਦੋਂ ਵੀ ਕੁੱਤੇ ’ਤੇ ਪੈਂਸਿਲ ਰੱਖਦਾ ਸੀ ਤਾਂ ਕੁੱਤਾ ਭੱਜ ਜਾਂਦਾ ਸੀ।

ਸੋਨਿਆ : ਜਾਨੂੰ ਮੈਂ ਤੁਹਾਡੇ ਤੋਂ ਇਕ ਗੱਲ ਲੁਕੋਈ ਹੈ। ਪਿਛਲੇ ਮਹੀਨੇ ਮੇਰੀ ਮੰਗਣੀ ਹੋ ਗਈ। ਮੈਨੂੰ ਮਾਫ ਕਰ ਦਿਓ….
ਬੰਟੀ : ਕਮਲੀਏ ਇੰਨੀ ਜਿਹੀ ਗੱਲ.. ਅੱਜ ਮੇਰੇ ਘਰ ਚੱਲ, ਮੈਂ ਤੈਨੂੰ ਆਪਣੇ ਬੱਚਿਆਂ ਤੇ ਉਨਾਂ ਦੀ ਮਾਂ ਨਾਲ ਮਿਲਾਵਾਂਗਾ।

ਮੈ ਤਾ Status ਅੰਗਰੇਜ਼ੀ ਵਿਚ ਪਾਇਆ ਕਰਨੇ ਸੀ . ਆ ਮੇਰੇ ਨਾਲ ਜਿਹੜੇ ਬੰਦੇ Add ਇੰਨਾ ਦਾ ਧਿਆਨ ਰੱਖਣਾ ਪੈਦਾਂ !

ਕੁੜੀ – ਮੇਰੇ ਡੈਡੀ ਨੇ ਮੇਰੇ ਪਾਸ ਹੋਣ ਦੀ ਖੁਸ਼ੀ ਚ 3000 ਦਾ ਸੂਟ ਲੈਕੇ ਦਿੱਤਾ, ਮੁੰਡਾਂ – ਲੈ ਇਹ ਵੀ ਕੋਈ ਵੱਡੀ ਗੱਲ ਆ √ ਵੇਖਲਾ ਮੈਂ ਪੇਪਰਾਂ ਚੋਂ ਫੇਲ ਹੋਇਆ ਤੇ ਮੈਨੂੰ ਮੇਰੇ ਡੈਡੀ ਜੀ ਨੇ 4 ਲੱਖ ਦਾ ਛੋਟਾ ਹਾਥੀ ਲੈਕੇ ਦਿੱਤਾ, ਹੁਣ ਸੋਚ ਜੇ ਪਾਸ ਹੋ ਜਾਂਦਾ ਫਿਰ ਕੀ ਲੈਕੇ ਦਿੰਦੇ !

ਇੱਕ ਸਕੂਲ ਦੀ ਬਸ ਦੇ ਪਿੱਛੇ ਲਿਖਿਆ ਸੀ………..ਬਾਰ ਬਾਰ ਹਾਰਨ ਵਜਾ ਕੇ ਮੈਂਨੂੰ ਨਾ ਛੇੜੋ. .. . ਮੈਂ ਬੱਚਿਆ ਵਾਲੀ ਹਾ !

ਇਕ ਮੋਟਾ ਮੁੰਡਾ ਡਾਕਟਰ ਨੂੰ ਪੁੱਛਦਾ ਹੈ., ਮੈਂ ਸੁਣਿਆ ਹੈ ਖੇਡਣ ਨਾਲ ਮੋਟਾਪਾ ਘੱਟ ਹੁੰਦਾ ਹੈ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ.,ਡਾਕਟਰ :- ਕੀ ਖੇਡਦੇ ਹੋ ? ਮੋਟਾ ਮੁੰਡਾ :- ਚਿੜੀ ਉੱਡ , ਕਾਂ ਉੱਡ !

ਗੈਰਾਂ ਨਾਲ ਫ਼ਿਲਮਾਂ ਦੇਖਦੀ ਤੂੰ, ਨਾਲੇ ਕਹਿੰਦੀ ਜਾਨ ਜਾਨ ਕੁੜੇ,  ਸਾਰੀ ਉਮਰ ਨਈਓਂ ਭੁੱਲਣਾ ਤੈਨੂੰ, ਯਾਰਾਂ ਨਾਲ ਦੇਖਿਆ ਸ਼ਕਤੀਮਾਨ ਕੁੜੇ !

Leave a Reply

Share