Heart Touching Punjabi Romantic Status

No one can explain exact meaning of love. But you can share your feelings with romantic Status through various media. In Punjabi Romantic Status is a very effective way to show or communicate your feeling to your beloved partner.

Punjabi Romantic Status


ਸੁਪਨੇ ਦੇ ਵਿਚ ਮਾਹੀ ਮਿਲਿਆ, ਗੱਲ ਪਾ ਲਈਆਂ ਬਾਹਾਂ.. ਡਰ ਦੀ ਮਾਰੀ ਅੱਖ ਨਾ ਖੋਲਾਂ, ਕੀਤੇ ਫੇਰ ਵਿਛੜ ਨਾ ਜਾਵਾਂ !


ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ !


ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ !


ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ !


ਮੈਨੂੰ ਮਾਣ ਐ ਲਿਖੀਆਂ ਤਕਦੀਰਾਂ ਤੇ, ਤੇਰਾ ਸਾਥ ਜੋ ਲਿੱਖ ਦਿੱਤਾ ਹੱਥਾਂ ਦੀਆਂ ਲਕੀਰਾਂ ਤੇ !


ਨਿੱਤ ਅੜੀਆਂ ਪੁਗ ਦੀਆਂ ਵੇ ਕਦੇ ਪਿਆਰ ਵੀ ਚੁਣ ਲਿਆ ਕਰ, ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਿਆ ਕਰ !


ਤੇਰੇ ਸੁਪਣੇ ਲੱਗੇ ਆ ਮੈਨੂੰ ਆਉਣ ਹਾਏ ਓ ਰੱਬ ਖੈਰ ਕਰੇ !


ਅਰਮਾਨ ਕਿੰਨੇ ਵੀ ਹੋਣ ਆਰਜ਼ੂ ਤੂੰ ਹੀ ਆਂ, ਗੁੱਸਾ ਕਿੰਨਾ ਵੀ ਹੋਵੇ ਪਿਆਰ ਤੂੰ ਹੀ ਆਂ !


ਕੀ ਦੇਵਾਂ ਥੋਨੂੰ RED ROSE ਮੈਂ ਤੁਸੀਂ ਆਪ ਈ RED ROSE ਵਰਗੇ !


ਤੇਰੇ ਨਾਲ ਤੇਰਾ ਕਿੰਗ ਬਣ ਪੂਰਾ ਜੱਚੂੰਗਾ, ਮਹਾਰਾਣੀ ਬਣਾਕੇ ਸੋਹਣੀਏ ਤੈਨੂੰ ਰਖੂੰਗਾ !


ਸੋਹਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾ , ਨੀ ਰੱਬ ਕਰੇ ਮੈਂ ਮਰ ਜਾਵਾਂ ਹੋ…. ਅਲਾ ਕਰੇ ਮੈਂ ਮਰ ਜਾਵਾਂ !


ਤੇਰੇ ਨਾਲੇ ਲਾਈ ਆ ਤੇਰੇ ਨਾਲੇ ਹੀ ਨਿਭਾਵਾਗੇਂ, ਸਾਹ ਮੁਕਦੇ ਤਾਂ ਮੁਕ ਜਾਣ ਤੇਰੇ ਨਾਲੇ ਯਾਰੀ ਨਈ ਮੁਕਾਵਾਗੇ !


Punjabi Romantic Status


ਹੁੰਦੀ ਹੈ ਮੁਹਤਾਜ਼ ਮੁਹੱਬਤ ਰੂਪ ਰੰਗ ਦੀ ਜਿਸ ਦੇ ਨਾਲ ਹੋ ਜਾਵੇ ਸਦਾ ਖੈਰ ੳਹਦੀ ਮੰਗਦੀ !


ਤੈਨੂੰ ਕਿਵੇਂ ਨਾ ਚਾਹੀਏ ਦੱਸ ਅਸੀਂ, ਤੂੰ ਦੁਨੀਆ ਤੋਂ ਨਿਆਰਾ ਏ. ਤੇਰੇ ਲਈ ਤਾਂ ਸਭ ਕੁਰਬਾਨ ਯਾਰਾ ਤੂੰ ਦਿਲੋਂ-ਜਾਨ ਤੋਂ ਪਿਆਰਾ ਏ !


ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜਾ ਨਾ ਹੋਵੇ ਹੋਰ ਕੋਈ, ਮੈਂ ਗਲ ਲੱਗ ਜਾਵਾਂ ਤੇਰੇ ਸੱਜਣਾ, ਨਾ ਹੋਵੇ ਦਿਲ ਚ ਚੋਰ ਕੋਈ !


ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ ਖਬਰ ਨਾ ਮੈਨੂੰ ਸੰਸਾਰ ਦੀ, ਬਾਕੀ ਦੁਨੀਆਂ ਤੋਂ ਦੱਸ ਕੀ ਏ ਮੈਂ ਲੈਣਾ ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ !


ਵੈਸੇ ਤਾਂ ਜ਼ਿੰਦਗੀ ਬਹੁਤ ਫਿੱਕੀ ਆ.. ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ !


ਨੀ Time Pass ਤਾਂ “Jatt” ਪੜ੍ਹਾਈ ਨਾਲ ਕਰਦਾ ਏ, ਤੇਰੇ ਨਾਲ ਤਾਂ ਅਡੀਏ ਪਿਆਰ ਕਰਦਾ ਏ !


ਤੂੰ ਹੋ ਜਾਵੇਂ ਮੇਰੀ, ਇਹ ਇੱਕੋ ਇੱਕ ਮੇਰਾ ਖਵਾਬ ਏ, ਮੇਰੇ ਵੱਲੋਂ ਤਾਂ ਹਾਂ ਹੈ ਪੂਰੀ, ਦੱਸ ਤੇਰਾ ਕੀ ਜਵਾਬ ਏ ?


ਸਾਦਗੀ ਤੇਰੀ ਦਾ ਮੁੰਡਾ FaN ਗੋਰੀਏ। ਇਹ ਨਾ ਸੋਚੀ ਗੋਰੇ ਰੰਗ ੳਤੇ ਮਰਦਾ, MickY mouse ਕਰੇ ਜਿਨਾ Mini mouSe ਨੂੰ, ਉਹਨਾ ਤੈਨੂੰ ਸੋਹਣੀਏ ਮੈ ਪਿਆਰ ਕਰਦਾ !


ਦਿਲ ਦੀ ਇਕ ਰੀਝ ਹੈ ਜੋ ਜਲਦੀ ਹੀ ਪੁਗਾਉਣੀ ਆ, ਤੇਰੇ ਮੋਢੇ ਤੇ ਬਾਂਹ ਰੱਖ ਕੇ DP FB 📷 ਤੇ ਲਾਉਣੀ ਆ !


ਪਿਆਰ ਵੀ ਬਹੁਤ ਅਜੀਬ ਹੈ ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ …..ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ ਹੈ !


Punjabi Romantic Status


ਜਿੱਤ ਲਿਆ ਸਾਨੂੰ ਤੇਰੇਆਂ ਪਿਆਰਾਂ ਨੇ ਵੇ ਮੈਂ ਗੁਲਾਮ ਤੇਰੀ ਪੱਕੀ ਹੋਈ ਆਂ !


ਜਦੋ ਤੱਕ ਧੜਕੂਗਾ ਇਹ ਦਿਲ ਇਹੀ ਕਹੂ ਤੇਰੇ ਨਾਲ ਪਿਆਰ ਸੀ ਹੈ ਤੇ ਹਮੇਸ਼ਾ ਰਹੂ !


ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ … ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ !


ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ !


ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ !


ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ !


ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ !


ਵੇ ਤੇਰੇ ਬਿਨਾ ਜੀਅ ਨਹੀ ਸਕਦੀ, ਵੇ ਤੇਰੇ ਲਈ ਕਰ ਕੀ ਨਹੀ ਸਕਦੀ !


ਧੜਕਣਾਂ ਨੂੰ ਵੀ ਰਸਤਾ ਦੇ ਦੇ ਸੱਜਣਾ, ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ !


ਜ਼ਿੰਦਗੀ ਲਈ ਜਾਂ ਜਰੂਰੀ ਐ, ਵਫਾ ਨਿਭਾਉਣ ਲਈ ਅਰਮਾਨ ਜ਼ਰੂਰੀ ਹੈ, ਦੁਨੀਆ ‘ਚ ਚਾਹੇ ਦੁੱਖ ਬਥੇਰੇ, ਪਰ ਤੁਹਾਡੇ ਚੇਹਰੇ ਤੇ ਮੁਸਕਾਨ ਜ਼ਰੂਰੀ ਐ!


Punjabi Romantic Status

Punjabi romantic status

ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ ਮੇਰੀ ਧੜਕਨ ਤੇਰੀ ਤਸਵੀਰ ਸੱਜਣਾਂ ਤੂੰ ਮੇਰੀ ਤਕਦੀਰ ਬਣ ਗਿਆ !


ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ !


ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ’ !


ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ… ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ !


ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆਂ Feeling ਨੂੰ ਸਮਝੋ ਜੀ ਅਸੀਂ ਦਿਲ ਤੋ ਤੁਹਾਡੇ ਤੇ ਮਰਦੇ ਆਂ !


ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ. ਸ਼ਿਕਾਇਤ ਉਸਦੀ ਦੂਰੀ ਦੀ ਕਰਾ ਜਾਂ ਮੇਰੀ ਚਾਹਤ ਦੀ !


ਗੱਲ ਬੱਸ ਇਹਨੀ ਸੀ ਕਿ ਪਹਿਲਾ ਤੂੰ ਚੰਗੀ ਲੱਗਦੀ ਸੀ ਤੇ ਗੱਲ ਹੁਣ ਇਹਨੀ ਵੱਧ ਗਈ ਹੈ ਕਿ ਹੁਣ ਤੇਰੇ ਬਿਨਾ ਕੋਈ ਵੀ ਚੰਗਾ ਨਹੀਂ ਲਗਦਾ !


ਇਕ ਤੇਰੀ ਮੇਰੀ ਜੋੜੀ, ਉੱਤੋਂ ਦੋਨਾਂ ਨੂੰ ਅਕਲ ਥੋੜੀ, ਲੜਦੇ ਭਾਵੇਂ ਲੱਖ ਰਹੀਏ, ਪਾਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ !


ਪਹਿਲਾਂ ਲੜਦੀ ਰਹਿੰਦੀ ਏ ਫੇਰ ਪਿਆਰ ਨਾਲ ਮਨਾਉਂਦੀ ਏ, ਰੂਹ ਖਿੜ ਜਾਂਦੀ ਮੇਰੀ ਕਮਲੀ ਜਦੋ ਹੱਕ ਜਤਾਉਂਦੀ ਏ !


ਕਿੰਨਾ ਮੁਸ਼ਕਿਲ ਹੈ ਸਾਡੇ ਪਿਆਰ ਦੀ ਕਹਾਣੀ ਲਿਖਣਾ, ਜਿਵੇਂ ਪਾਣੀ ਉੱਤੇ ਪਾਣੀ ਨਾਲ ਪਾਣੀ ਲਿਖਣਾ !


ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ ਮੇਰੇ ਨਾਲੋਂ ਵੱਧ ਕੋਈ ਤੈਨੂੰ ਚਾਹ ਨਹੀ ਸਕਦਾ !


ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ…ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ !


Punjabi Romantic Status


ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ !


ਤੈਨੂੰ ਪਾਉਣ ਦੀ ਖਵਾਹਿਸ਼ ਜਿਓਣ ਤੋਂ ਜ਼ਿਆਦਾ ਹੈ, ਤੈਨੂੰ ਗਵਾਉਣ ਦਾ ਡਰ ਮਰਨ ਤੋਂ ਜ਼ਿਆਦਾ ਹੈ !


ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ ਕਿੰਝ ਪਿਆਰ ਨਾ ਕਰਾਂ ਮੈਂ ਆਪਣੇ ਸੋਹਣੇ ਨੂੰ ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ !


ਕਿਵੇ ਦੱਸੀਏ ਕੇ ਕਿੰਨਾ ਤੈਨੂੰ ਪਿਆਰ ਕਰਦੇ ਹਾਂ, ਰਾਹਾਂ ਵਿੱਚ ਅੱਖਾਂ ਵਿਛਾ ਕੇ ਤੇਰਾ ਇੰਤਜ਼ਾਰ ਕਰਦੇ ਹਾਂ !


ਕਹਿ ਨਾ ਸਕਿਆ ਉਸ ਕਮਲੀ ਨੂੰ ਕਿੰਨਾ ਮੈ ਚਾਹੁੰਦਾ ਸੀ, ਤਸਵੀਰ ਓਹਦੀ ਨੂੰ ਲੁਕ ਲੁਕ ਕੇ ਨਿੱਤ ਸੀਨੇ ਲਾਉਂਦਾ ਸੀ !


ਮੁੰਡਿਆਂ ਦੇ ਵਿਚੋਂ ਮੈਂ ਵੀ ਚੱਕਵਾ ਜਿਹਾ ਕੁੜੀਆਂ ਦੇ ਵਿਚੋਂ ਤੂੰ ਵੀ End ਲੱਗਦੀ !


ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ, ਸੋਚਣੇ ਨੂੰ Time ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ !


ਜਿਸਦੇ ਲਫ਼ਜ਼ਾਂ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ !


ਤੇਰਾ ਮੇਰਾ ਸਾਥ ਹੈ ਵੇ ਜਨਮਾਂ-ਜਨਮਾਂ ਦਾ, ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ !


ਹਿਜਰ ਤੇਰਾ ਜੇ ਪਾਣੀ ਮਗੇ, ਮੈ ਖੂਹ ਨੈਣਾ ਦੇ ਗੇੜਾ, ਜੀ ਕਰਦਾ ਤੈਨੂ ਕੋਲ ਬਿਠਾ ਕੇ, ਕੋਈ ਗੀਤ ਪੁਰਾਣਾ ਛੇੜਾ !


ਚੱਜ ਨਾਲ ਨੀਂਦ ੳਦੋ ਆਉ ਮਿੱਠੀਏ ਜਦੋ ਗੁੱਡ ਨਾਈਟ ਆਖਿਆ ਕਰੇਗੀ ਗੱਲਾ ਪਟ ਕੇ !


ਨੈਣਾਂ ਨਾਲ ਨੈਣਾਂ ਦੀ ਗੱਲ ਨੂੰ ਤੂੰ ਪੜ ਵੇ ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ ਵੇ !


Punjabi Romantic Status

Punjabi romantic status

ਇੱਕ ਵਹਿਮ ਜਿਹਾ ਕਿਉੰ ਲੱਗਦਾ ਏ … ਮੇਰੇ ਬਿਨ ਉਹ ਨੀ ਰਹਿ ਸਕਦੀ , ਉੰਝ ਪਿਆਰ ਬੜਾ ਹੀ ਕਰਦੀ ਆ ….ਪਰ ਸਾਹਮਣੇ ਖੜ ਨੀ ਕਹਿ ਸਕਦੀ !


ਮੈਂ ਤੈਨੂੰ ਕਿੰਨਾ ਚਾਹੁੰਦਾ ਹਾਂ, ਸ਼ਬਦਾਂ ਵਿੱਚ ਨਾ ਬਿਆਨ ਹੋਵੇ, ਤੈਨੂੰ ਪਤਾ ਤਾਂ ਇਸਦਾ ਤਾਂ ਲੱਗੇ ਜੇ ਸਾਡੇ ਵੱਲ ਧਿਆਨ ਹੋਵੇ !


ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ..ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ !


ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ … ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ !


ਤੂੰ ਮੇਰੀ ਉਹ smile ਹੈ  ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ ਕਦੇ ਕਦੇ ਮੇਰੇ ਤੇ ਸ਼ਕ਼ ਹੋ ਜਾਂਦਾ ਹੈ।


ਮੇ ਤੇਰੇ ਪਿਆਰ ਦੀ ਹੀਫਾਜੱਤ ਕੁਝ ਏਦਾ ਕੀਤੀ ਏ … ਜਦ ਕੀਸੇ ਨੇ ਤਕਣਾ ਚਾਏਆ ਮੈਂ ਨਜਰਾਂ ਝੁਕਾਲੀਆ !


ਜੇ ਮੈ ਨਦੀ ਤਾਂ ਤੂੰ ਪਾਣੀ, ਮੈ ਬਿਨਾਂ ਤੇਰੇ ਸੁੱਕ ਜਾਣਾ, ਜੇ ਤੂੰ ਪਾਣੀ ਤਾ ਮੈ ਪਿਆਸੀ, ਮੈ ਬਿਨਾ ਤੇਰੇ ਮੁੱਕ ਜਾਣਾ!


ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ !


ਪਿਆਰ ਤਾਂ ਹਰ ਕੋਈ ਕਰ ਲੈਂਦਾ ਏ ਪਰ ਰੂਹਾਂ ਤੱਕ, ਪਹੁੰਚਣ ਲਈ ਦਿਲ ਤੋਂ ਦਿਲ ਦਾ ਫ਼ਾਸਲਾ ਤੈਅ ਕਰਨਾ ਪੈਂਦਾ ਏ !


Punjabi Romantic Status


ਤੇਰੀ ਦੋਸਤੀ ਦਾ ਮੈਂ ਸਤਕਾਰ ਕਿੱਤਾ , ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ ,ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ , ਮੈਂ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ !


ਕਿੱਥੋ ਤਲਾਸ਼ ਕਰੇਗੀ ਨੀ ਮੇਰੇ ਵਰਗਾ, ਜੋ ਤੇਰੀ ਜੁਦਾਈ ਵੀ ਸਹੇ ਤੇ ਪਿਆਰ ਵੀ ਕਰੇ !


ਸਹੁੰ ਲੱਗੇ ਤੇਰੀ ਕੁੜੀਏ ਨੀ ,ਤੈਨੂੰ ਆਪਣੇ ਦਿਲ ਨਾਲ ਲਈ ਬੈਠੇ ਆ ,ਗ਼ਮ ਤੇਰੇ ਨੂੰ ਆਪਣਾ ਬਣਾਈ ਬੈਠੇ ਆ ,ਤੈਨੂੰ ਦੱਸ ਨਹੀਂ ਸਕਦੇ ਕਿੰਨਾ ਪਿਆਰ ਏ ਤੇਰੇ ਨਾਲ , ਕਿਓਂਕਿ ਤੇਰੇ ਤੋਂ ਦੂਰ ਹੋਣ ਦਾ ਡਰ ਦਿਲ ਵਿਚ ਪਾਈ ਬੈਠੇ ਆ !


ਤੈਨੂੰ ਆਪਣੀ ਜਾਨ ਬਣਾ ਬੈਠੇ ਤੇਰੀ ਦੀਦ ਦਾ ਚਸਕਾ ਲਾ ਬੈਠੇ, ਤੂੰ ਹੀ ਧੜਕੇ ਮੇਰੇ ਦਿਲ ਅੰਦਰ ਤੈਨੂੰ ਸਾਹਾਂ ਤਾਈ ਵਸਾ ਬੈਠੇ !


ਤੇਰੇ ਨਾਲ ਜੁੜ ਗਈਆਂ ਦਿਲ ਦੀਆਂ ਡੋਰੀਆਂ. ਕੌਣ ਕਹਿੰਦਾ ਐ ਪਿਆਰ ਦੀਆਂ ਉਮਰਾਂ ਨੇ ਥੋੜੀਆਂ !


ਨੀ ਸੁਲਫੇ ਦੀ ਲਾਟ ਜਿਹਾ ਗੱਭਰੂ ਰੂਹ ਤਾਈਂ ਮੇਰੇ ਨੀ ਹਾਏ ਛਾ ਗਿਆ, ਚਿੱਟੇ ਵਾਂਗੂ ਹੱਢਾਂ ਵਿੱਚ ਰਚਿਆ ਮੈਨੂੰ ਖੁਦ ਦਾ ਆਦੀ ਜਾ ਬਣਾ ਗਿਆ !


ਤੇਰੇ ਸਾਹਾ ਤੋਂ ਵੱਧ ਨੇੜੇ ਤੇਰੇ ਦਿਲ ਦੇ ਕਰੀਬ, ਹੈ ਉਸ ਦਿਲ ਵਿੱਚ ਨਿਕਾ ਜਿਹਾ ਘਰ ਅਸੀ ਜਿਸਦੇ ਅਮੀਰ !


ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ, ਚੰਨ ਤੋਂ ਵੀ ਸੋਹਣਾ ਯਾਰ ਮੇਰੀ ਝੋਲੀ ਪਾਇਆ ਏ !


ਪਿਆਰ ਦੀ ਹਰ ਹੱਦ ਤੱਕ ਚਾਹਿਆ ਆ ਤੈਨੂੰ, ਬਾਹਾਂ ਵਿਚ ਘੁੱਟ ਕ ਲੁਕਾਇਆ ਆ ਤੈਨੂੰ, ਦੂਰ ਕਰੀਏ ਤੈਨੂੰ ਇਹ ਹੋ ਨੀ ਸਕਦਾ, ਕਿਸਮਤ ਦੇ ਨਾਲ ਲੜ ਕੇ ਅਸੀਂ ਪਾਇਆ ਆ ਤੈਨੂੰ !


ਕੋਈ ਖਵਾਹਿਸ਼ ਨਹੀ ਬਚੀ ਹੁਣ ਜ਼ਿੰਦਗੀ ਵਿਚ, ਤੇਰੇ ਨਾਲ ਗੁਜ਼ਾਰੇ ਹਰ ਪਲ ਚ ਅਸੀ ਹਰ ਖੁਸ਼ੀ ਪਾ ਲਈ !


ਤੂੰ ਮਿਲ ਜਾਵੇ ਅਸੀਂ ਹੋਰ ਕੀ ਮੰਗਣਾ ਏ, ਤੂੰ ਕਿਸੇ ਕਬੂਲ ਦੁਆ ਵਰਗਾ ਅਮ੍ਰਿਤ ਵੇਲੇ ਦੇ ਬੋਲ ਜੇਹਾ, ਤੀਰਥ ਨੂੰ ਜਾਂਦੇ ਰਾਹ ਵਰਗਾ ਤੂੰ ਸਾਡੀ ਕਮਜ਼ੋਰੀ ਏ, ਤੇਰੇ ਬਿਨਾਂ ਗੁਜ਼ਾਰਾ ਨਹੀ ਹੋਣਾ ਤੂੰ ਆਉਂਦੇ ਜਾਂਦੇ ਸਾਹ ਵਰਗਾ !


Read More:

Punjabi Funny Status (New)

Punjabi Attitude Status (New)

Punjabi Jokes- Chutkule (New)

Home: Trending Status

Leave a Reply

Share